|
|
 |
 |
 |
|
|
|
| Home > Communities > Punjabi Literature > Forum > messages |
|
|
|
|
|
|
|
|
|
| article |
ਪ੍ਰਕਾਸ਼ਕ: ਕੈਲੀਬਰ ਪਬਲੀਕੇਸ਼ਨ ਪਟਿਆਲਾ
ਬਰਤਾਨਵੀ ਧਰਾਤਲ ਤੇ ਪੰਜਾਬੀ ਲੋਕ ਗਾਥਾ ਦਾ ਆਧੁਨਿਕ ਬਿਰਤਾਂਤ - ਰਾਂਝਾ
ਰੂਪ ਢਿੱਲੋਂ ਪਰਵਾਸੀ ਪੰਜਾਬੀ ਲੇਖਕ ਹੈ। ਉਹ ਬਰਤਾਨੀਆ ਦਾ ਜੰਮਪਲ਼ ਹੈ ਤੇ ਉਹ ਬਰਤਾਨਵੀ ਪੰਜਾਬੀ ਵਿੱਚ ਹੀ ਲਿਖਦਾ ਹੈ। ਜਿਸ ਲਹਿਜੇ ਵਿੱਚ ਉੱਥੇ ਪੰਜਾਬੀ ਬੋਲੀ ਜਾਂਦੀ ਹੈ, ਉਹ ਉਸ ਲਹਿਜੇ ਵਿੱਚ ਲਿਖਦਾ ਹੈ। ਉਸਨੂੰ ਪੜ੍ਹਦੇ ਹੋਏ ਸਾਹਿਤ ਵਿੱਚ ਇੱਕ ਵੱਖਰੀ ਰੰਗ ਬਰੰਗੀ ਭਾਸ਼ਾ ਨਾਲ ਸਾਂਝ ਪੈਂਦੀ ਹੈ, ਜੋ ਬਹੁਤ ਪਿਆਰੀ ਲੱਗਦੀ ਹੈ। ਉਸਦਾ ਅੰਦਾਜ਼ ਵਿਲੱਖਣ ਹੈ ਤੇ ਉਸਦੀ ਕਹਾਣੀ ਵਿੱਚ ਨਵਾਂਪਣ ਹੁੰਦਾ ਹੈ। ਕੁਝ ਲੀਕ ਤੋਂ ਹਟਕੇ ਪੜ੍ਹਨ ਦੇ ਚਾਹਵਾਨ ਪਾਠਕਾਂ ਨੂੰ ਉਸਨੂੰ ਜਰੂਰ ਪੜ੍ਹਨਾ ਚਾਹੀਦਾ ਹੈ। ਇਸ ਨਾਵਲ ਰਾਂਝੇ ਤੋਂ ਪਹਿਲਾਂ ਉਸਦੇ ਕੁੱਲ ਅੱਠ ਨਾਵਲ ਤੇ ਇੱਕ ਕਹਾਣੀ ਸੰਗ੍ਰਹਿ ਛਪ ਚੁੱਕਿਆ ਹੈ। ਇਹ ਨਾਵਲ ਉਸਦੀ ਦਸਵੀਂ ਕਿਤਾਬ ਹੈ।
|
|
04 Apr 2026
|
|
|
|
| part 2 |
ਇਹ ਨਾਵਲ ਪੰਜਾਬੀ ਲੋਕ ਗਾਥਾ ਦਾ ਬਰਤਾਨੀਆਂ ਦੇ ਸਭਿਆਚਾਰ ਵਿੱਚ ਸਿਰਜਿਆ ਆਧੁਨਿਕ ਬਿਰਤਾਂਤ ਹੈ। ਰੂਪ ਦੀ ਆਦਤ ਹੈ ਉਹ ਹੱਦਾਂ, ਸਰਹੱਦਾਂ, ਇਸ ਦੁਨੀਆਂ ਤੋਂ ਤੇ ਕਈ ਵਾਰ ਤਾਂ ਆਪਣੀ ਇਸ ਆਕਾਸ਼ ਗੰਗਾ (ਨਾਵਲ ਸਿੰਧਵਾਦ) ਤੋਂ ਵੀ ਪਾਰ ਜਾਕੇ ਲਿਖਦਾ ਹੈ।
|
|
04 Apr 2026
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|