|
 |
 |
 |
|
|
Home > Communities > Punjabi Poetry > Forum > messages |
|
|
|
|
|
pyaar |
ਪਿਆਰ ਬਾਰੇ ਅਸੀਂ ਰੋਜ਼ ਪੜ੍ਹਦੇ ਸੁਣਦੇ ਹਾਂ... ਇਹਸਾਸ ਵੀ ਕਰਦੇ ਹਾਂ... ਪਰ ਕਦੇ ਲਫਜਾਂ ਵਿਚ ਬਿਆਨ ਕਰਨ ਬਾਰੇ ਨਹੀਂ ਸੋਚਿਆ.
ਪਿਆਰ ਬਾਰੇ ਆਪਣੇ ਆਪਣੇ ਵਿਚਾਰ ਦੱਸੋ... ਸ਼ਾਇਦ ਇਸ ਰੂਹਾਨੀ ਇਹਸਾਸ ਨੂੰ ਸ਼ਬਦ ਰੂਪੀ ਜਮਾ ਪਾ ਸਕੀਏ ... !!!
ਪਿਆਰ ਬਾਰੇ ਅਸੀਂ ਰੋਜ਼ ਪੜ੍ਹਦੇ ਸੁਣਦੇ ਹਾਂ... ਇਹਸਾਸ ਵੀ ਕਰਦੇ ਹਾਂ... ਪਰ ਕਦੇ ਲਫਜਾਂ ਵਿਚ ਬਿਆਨ ਕਰਨ ਬਾਰੇ ਨਹੀਂ ਸੋਚਿਆ.
ਪਿਆਰ ਬਾਰੇ ਆਪਣੇ ਆਪਣੇ ਵਿਚਾਰ ਦੱਸੋ... ਸ਼ਾਇਦ ਇਸ ਰੂਹਾਨੀ ਇਹਸਾਸ ਨੂੰ ਸ਼ਬਦ ਰੂਪੀ ਜਮਾ ਪਾ ਸਕੀਏ ... !!!
|
|
12 Mar 2012
|
|
|
|
ਪਿਆਰ......ਇਕ ਅਹਸਾਸ ਹੈ, ਸ਼ਰਧਾ ਹੈ, ਜਿਮੇਦਾਰੀ ਹੈ, ਵਿਸ਼ਵਾਸ਼ ਹੈ, ਤਾਕਤ ਹੈ .....ਜਿਮੇ ਕੇ ਇਨਸਾਨ ਦਾ ਰੱਬ ਨਾਲ, ਮਾਂ ਦਾ ਔਲਾਦ ਨਾਲ, ਸਿਖ ਦਾ ਗੁਰੂ ਨਾਲ, ਭੇਣ ਦਾ ਭਰਾ ਨਾਲ, ਪਤੀ ਪਤਨੀ ਦਾ ਪਿਆਰ, ਇਨਸਾਨ ਦਾ ਇਨਸਾਨ ਨਾਲ,ਵਨਸਪਤੀ ਤੇ ਜਾਨਵਰਾ ਨਾਲ,ਜੋਯਤੀ ਦਾ ਦੀਪਕ ਨਾਲ, ਭਵਰੇ ਦਾ ਫੁੱਲ ਨਾਲ, ਮਛਲੀ ਦਾ ਪਾਣੀ ਨਾਲ.......ਪਿਆਰ ਨਿਰ ਸਵਾਰਥ ਹੁੰਦਾ ਹੈ, ਪਿਆਰ ਸਮਾ ਤੇ ਹੱਦਾ ਨਹੀ ਦੇਖਦਾ .....ਪਿਆਰ ਦਾ ਅਹਸਾਸ ਕੀਤਾ ਜਾਦਾ ਹੈ ,ਪਿਆਰ ਨੂ ਖਰੀਦਿਆ ਜਾਂ ਵੇਚਿਆ ਨਹੀ ਜਾ ਸਕਦਾ , ਪਿਆਰ ਜੋਰ ਜੁਲਮ ਨਹੀ ਮੰਨਦਾ , ਪਿਆਰ ਕਦੇ ਵੀ ਕਿਸੇ ਨੂ ਵੀ ਕਿਸੇ ਵੀ ਚੀਜ ਨਾਲ ਹੋ ਸਕਦਾ ਹੈ .....ਇਹ ਸਰਿਸ਼ਟੀ ਪਿਆਰ ਤੇ ਹੀ ਟਿਕੀ ਹੋਈ ਹੈ ਤੇ ਪਿਆਰ ਵਿਚ ਕੋਈ ਵੀ ਕਦੇ ਵੀ ਕੁਝ ਵੀ ਕਰ ਸਕਦਾ ਹੈ ...........
|
|
12 Mar 2012
|
|
|
|
ਧਨਵਾਦ ਮਾਵੀ ਜੀ ......ਤੁਹਾਡੀ ਹਲਾਸ਼ੇਰੀ......ਹੋਸਲਾ ਹੋਰ ਵਧਾ ਦਿੰਦੀ ਹੈ .........
|
|
13 Mar 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|