ਮੈ ਸੁਣਿਆ ਸੀ.......!!!
ਕਿ ਜੋ ਕੋਈ ਵੀ ਪਿਆਰ ਦੇ ਰਾਹ ਤੇ ਤੁਰਿਆ ਹੈ
ਓਹ ਹਾਰ ਕੇ ਵਾਪਿਸ ਆਇਆ ਹੈ.......!!!
ਮੈ ਜਾਣ ਬੁਝ ਕਿ ਇਸ ਰਾਹ ਤੇ ਗਿਆ ਪਰ..........
ਨਾ ਹਾਰ ਸਕਿਆ ਤੇ ਨਾ ਹੇ ਜਿੱਤ ਸਕਿਆ........!!!
ਹਰਕਿਰਨ ਜੀਤ ਸਿੰਘ
19-01-2014