|
 |
 |
 |
|
|
Home > Communities > Punjabi Poetry > Forum > messages |
|
|
|
|
|
ਪਿਆਰ |
ਕੁੱਛ ਕੁੱਛ ਅਸੀਂ ਜਾਣਦੇ ਸੀ, ਕੁੱਛ ਸਾਨੂੰ ਉਸ ਨੇ ਸਮਝਾ ਦਿੱਤਾ, ਕਿ ਪਿਆਰ ਕੀ ਹੈ॥ ਨਾ ਸਮਝ ਸੀ ਭੁੱਲ ਗਿਆ ਮੈਂ, ਅਜੇ ਪਿਆਰ ਦਾ ਪਾਠ ਸ਼ੁਰੂ ਹੋਇਆ ਹੈ, ਪਤਾ ਨਹੀਂ ਅੱਗੇ ਅੰਜਾਮ ਕੀ ਹੈ॥ ਪੜਦਾ ਗਿਆ ਪਿਆਰ ਦਾ ਪਾਠ ਮੈਂ, ਹੁੰਦਾ ਗਿਆ ਹੁਸ਼ਿਆਰ ਮੈਂ, ਪਤਾ ਲੱਗਾ ਕੇ ਦਿਲਦਾਰ ਕੀ ਹੈ॥ ਹੁਣ ਆਈ ਵਾਰੀ ਅਸਲੀ ਪ੍ਰਿਖਿਆ ਦੀ, ਸਭ ਸਾਥ ਛੱਡ ਕੇ ਇਕੱਲਾ ਕਰ ਗਏ, ਫਿਰ ਪਤਾ ਲੱਗਾ ਕੇ ਪਿਆਰ,ਦਿਲਦਾਰ ਸਭ ਤਕਲੀਫ ਹੈ॥
ਦੋਸਤੋ ਅਜੇ ਮੈਂ ਤੁਹਾਡੇ ਵਰਗੇ ਵੱਡੇ ਕਵੀਆਂ ਪਾਸੋਂ ਸਿਖ ਰਿਹਾ ਹਾਂ ਕੋਈ ਗਲਤੀ ਹੋਵੇ ਤਾਂ ਦਸ ਦਿਓ ......Dhanwad
|
|
25 Jan 2013
|
|
|
|
|
|
ਪਿਆਰ ਦਾ ਅੰਜਾਮ ਕੁਝ ਵੀ ਹੋਵੇ , ਇਸ ਦਾ ਸਫਰ ਬੜਾ ਹੁਸੀਨ ਹੁੰਦਾ ਹੈ ।
|
|
17 Feb 2013
|
|
|
|
|
|
very nice 22 g ..true a bilkul
|
|
23 Mar 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|