ਜੇ ਸ਼ੱਕ ਹੈ ਮੇਰੀ ਨੀਯਤ ਤੇ,
ਜੇ ਮੇਰੇ ਤੇ ਇਤਬਾਰ ਨਹੀਂ ।ਕੀ ਫਾਇਦਾ ਏ ਹੱਥ ਜੋੜਿਆ ਦਾ__
ਜਦ ਪਿੱਠ ਪਿੱਛੇ ਸਤਕਾਰ ਨਹੀਂ ।ਕਿਉਂ ਲਿਖ-ਲਿਖ ਚਿੱਠੀਆਂ ਪਾਉਂਦੇ ਓ__
ਜੇ ਦਿਲ ਦੇ ਵਿੱਚ ਪਿਆਰ ਨਹੀਂ ।ਸ਼ਰੇਆਮ ਕਹਿ ਦਿਉ
"SANDHU" ਤਾਂ ਮੇਰਾ ਪਿਆਰ ਹੀ ਨਹੀਂ........