|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕਾਤਲ ਵੀ ਬਣ ਜਾਂਦੇ ਨੇ ਖੁਦਾ ਕਦੇ ਕਦੇ ....ਗ਼ਜ਼ਲ |
ਸਾਰੇ ਦੋਸਤਾਂ ਨੂੰ ਰਾਜ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਦੋਸਤੋ ਤੁਸੀਂ ਮੇਰੀ ਪਿਛਲੀ ਕੋਸ਼ਿਸ਼ ਨੂੰ ਬੇ-ਹਿਸਾਬ ਸਤਿਕਾਰ ਤੇ ਪਿਆਰ ਦਿਤਾ ਹੈ, ਮੇਰਾ ਛੋਟਾ ਜਿਹਾ ਪੱਲਾ ਤੁਹਾਡੇ ਪਿਆਰ ਨਾਲ ਲਬਾਲਬ ਭਰ ਗਿਆ ਹੈ....ਮੈਂ ਆਪਦੇ ਪਿਆਰ ਦਾ ਬਦਲਾ ਕਿਸ ਤਰ੍ਹਾਂ ਉਤਾਰਾਂ ਸਮਝ ਨਹੀਂ ਪਾ ਰਿਹਾ....ਬਸ ਅਪਣੀ ਇਹ ਗ਼ਜ਼ਲ ਆਪਦੇ ਉਸ ਬੇ-ਇੰਨਤਿਹਾ ਪਿਆਰ ਦੀ ਨਜ਼ਰ ਕਰ ਰਿਹਾ ਹਾਂ.....ਉਮੀਦ ਹੈ ਉਸ ਪਿਆਰ ਦਾ ਸਬੂਤ ਫੇਰ ਦੇਵੋਗੇ.......ਰਾਜ.... ਕਾਤਲ ਵੀ ਬਣ ਜਾਂਦੇ ਨੇ ਖੁਦਾ ਕਦੇ ਕਦੇ ਡੋਬ ਦਿੰਦੇ ਨੇ ਕਿਸ਼ਤੀ ਨਾਖੁਦਾ ਕਦੇ ਕਦੇ ਬਿਖਰ ਜਾਂਦੀ ਹੈ ਖੁਸ਼ਬੂ ਮੇਰੇ ਹਰ ਤਰਫ ਬਦਨ ਤੇਰਾ ਛੂ ਕੇ ਆਵੇ ਹਵਾ ਕਦੇ ਕਦੇ ਜ਼ਖਮ ਤੇਰੇ ਹਿਜ਼ਰ ਦਾ ਹੋਰ ਡੂੰਘਾ ਹੋ ਰਿਹੈ ਕਰਦੀ ਨਾ ਅਸਰ ਸ਼ਾਇਦ ਦਵਾ ਕਦੇ ਕਦੇ ਬਣ ਰਹਿਬਰ ਰਾਹ ਦਿਖੋਣਾ ਹੈ ਮੇਰਾ ਸ਼ੁਗਲ ਪਰ ਲਭਦਾ ਹਾਂ ਅਪਣਾ ਹੀ ਪਤਾ ਕਦੇ ਕਦੇ ਉਂਜ ਨਹੀਂ ਸ਼ੋਕੀਨ ਸੋਹਣੀਆਂ ਸੂਰਤਾਂ ਦਾ ਮੈਂ ਪਰ ਲੁੱਟ ਲੈਂਦੀ ਹੈ ਕਿਸੇ ਦੀ ਅਦਾ ਕਦੇ ਕਦੇ ਟੁੱਟ ਹੀ ਜਾਂਦੇ ਨੇ ਸਬਰ ਦੇ ਬੰਨ੍ਹ ‘ਰਾਜ’ ਦੇ ਜਦ ਚੜ੍ਹ ਕੇ ਆਵੇ ਯਾਦਾਂ ਦੀ ਘਟਾ ਕਦੇ ਕਦੇ ਤੁਹਾਡੀ ਕੀਮਤੀ ਰਾਏ ਤੇ ਸੁਝਾਵਾਂ ਦਾ ਮੁੰਤਜ਼ਿਰ......... ROMAN VERSION qaatal vii ban jaande ne khuda kade kade doob dinde ne kishti nakhuda kade kade bikhar jaandi hai khushboo mere har taraf badan tera chhu ke aawe hawa kade kade zakham tere hizar da hor dhungha ho riha kardi na asar shayad dawa kade kade bann rehbar raah dikhona hai mera shugal par labhda haan apna hii pata kade kade unj nahi shokeen sohniya surta.n da main par lutt laindi hai kise dii adaa kade kade tutt hii jaande ne sabar de banh'Raj' de jad charh ke aawe yaada.n di ghata kade kade Hope U Like It.......Raj.....
|
|
10 Mar 2011
|
|
|
|
SO NICE VEER G..
THNX 4 SHARE G
|
|
10 Mar 2011
|
|
|
|
|
|
|
|
VERY NICE VEER JI BAHUT SOHNA LIKHIYA HAI AAP NE ..............
|
|
11 Mar 2011
|
|
|
|
Ikk waar fir ton bahut KHOOBSURAT rachna saadi jholi paun layi bahut bahut SHUKRIYA....keep sharing the good stuff
|
|
11 Mar 2011
|
|
|
|
wah wah ........bahut vadhia Raj bai ji ........keep sharing
|
|
11 Mar 2011
|
|
|
|
|
bahut sohni creation.... too good....
keep rocking !!!
|
|
11 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|