ਮੈ ਕ਼ਤਲ ਹੋ ਗਿਆਂ ਹਾਂ,
ਤੂੰ ਕ਼ਾਤਿਲ ਹੋ ਗਿਆਂ ਹੈ .
ਫ਼ਲਸਫ਼ਾ ਹੈ ਬਸ ਐਨਾ ਕੁ ,
ਆਪਣੀ ਤਾਂ ਜ਼ਿੰਦਗੀ ਦਾ ,
ਮੈਂ ਮਰ ਕੇ ਵਖ ਹੋ ਗਿਆਂ ਹਾਂ ,
ਤੂ ਮਾਰ ਕੇ ਵਖ ਹੋ ਗਿਆਂ ਹੈ ,
ਮੈਂ ਡੁਭ ਕੇ ਵਖ ਹੋ ਗਿਆਂ ਹਾਂ ,
ਤੂ ਤਰ ਕੇ ਵਖ ਹੋ ਗਿਆਂ ਹੈ .
ਤੂੰ ਜਿੱਤ ਕੇ ਵਖ ਹੋ ਗਿਆਂ ਹੈਂ ,
ਮੈਂ ਹਰ ਕੇ ਵਖ ਹੋ ਗਿਆਂ ਹਾਂ .
ਤੈਨੂ ਇਸ਼ਕ਼ ਚ ਮਿਲੇ ਤਾਜ਼ ਨੇ ,
ਮੈਂ ਇਸ਼ਕ਼ ਚ ਕਾਖ ਹੋ ਗਿਆਂ ਹਾਂ .
ਮੈ ਕ਼ਤਲ ਹੋ ਗਿਆਂ ਹਾਂ,
ਤੂੰ ਕ਼ਾਤਿਲ ਹੋ ਗਿਆਂ ਹੈ .
ਫ਼ਲਸਫ਼ਾ ਹੈ ਬਸ ਐਨਾ ਕੁ ,
ਆਪਣੀ ਤਾਂ ਜ਼ਿੰਦਗੀ ਦਾ ,
ਮੈਂ ਮਰ ਕੇ ਵਖ ਹੋ ਗਿਆਂ ਹਾਂ ,
ਤੂ ਮਾਰ ਕੇ ਵਖ ਹੋ ਗਿਆਂ ਹੈ ,
ਮੈਂ ਡੁਭ ਕੇ ਵਖ ਹੋ ਗਿਆਂ ਹਾਂ ,
ਤੂ ਤਰ ਕੇ ਵਖ ਹੋ ਗਿਆਂ ਹੈ .
ਤੂੰ ਜਿੱਤ ਕੇ ਵਖ ਹੋ ਗਿਆਂ ਹੈਂ ,
ਮੈਂ ਹਰ ਕੇ ਵਖ ਹੋ ਗਿਆਂ ਹਾਂ .
ਤੈਨੂ ਇਸ਼ਕ਼ ਚ ਮਿਲੇ ਤਾਜ਼ ਨੇ ,
ਮੈਂ ਇਸ਼ਕ਼ ਚ ਕਾਖ ਹੋ ਗਿਆਂ ਹਾਂ .