|
 |
 |
 |
|
|
Home > Communities > Punjabi Poetry > Forum > messages |
|
|
|
|
|
Qudrat da khwaab |
ਰੁਖਾਂ ਨਾਲ ਖੇਡਦੀ ਸੀ ਮਹਿਕਦੀ ਹਵਾ ,, ਪੱਤੇ ਪੁਛਦੇ ਹਵਾ ਨੂੰ ਇਹ ਵਿਹੋਰ ਕੈਸੀ ਹੈ . . . ਕੁਦਰਤੀ ਨਜ਼ਾਰਾ ਸੀ ਨਸ਼ਿਆਈ ਕਰਦਾ ,, ਮਦਹੋਸ਼ ਕਰਦੀ ਇਹ ਨਿਓਰ ਕੈਸੀ ਹੈ . . . ਚਾਨਣੀ ਜਿਉਂ ਦਰਿਆ 'ਚ ਉਤਰ ਆਈ ,, ਪਾਣੀ ਸੀ ਹੈਰਾਨ ਇਹ ਲਿਸ਼ਕੋਰ ਕੈਸੀ ਹੈ . . . ਰਹਿ ਜਾਵਾਂ ਖਿਆਲਾਂ ਦੇ ਜਹਾਨ ਵਿੱਚ ਹੀ ,, ਰੂਹ ਮੈਰੀ ਨੂੰ ਖਿਚਦੀ ਇਹ ਡੋਰ ਕੈਸੀ ਹੈ . . . ਅੱਖਾਂ ਨਾ ਖੋਲਾਂ ਕਿ ਹੁਣ ਨੀਂਦ ਨਾ ਟੁੱਟੇ ,, ਮੇਰਾ ਖੁਆਬ ਪਲੋਸਦੀ ਇਹ ਲੋਰ ਕੈਸੀ ਹੈ . . .
|
|
26 Oct 2014
|
|
|
|
wow,..........amazing,...........real punjabi taste in it,...........so nicely written veer,..........great writing.
|
|
16 Mar 2015
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|