|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Ans: ਪੁੰਗਰੀ ਪੌਧ ਸੰਭਾਲ ਤੂੰ, ਮਰ ਨਾ ਮਰਦੇ ਨਾਲ ਤੂੰ
Next:
ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ
????????????????????????????
|
|
16 Jan 2011
|
|
|
|
ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ
ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਹਾਂ
Next Is--ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
..??????
|
|
06 Oct 2011
|
|
|
|
|
ਬੇਜਾਨ ਬਾਰੂਦ ਦੇ ਕਣਾਂ ਚ’ ਸੋਂਦੀ ਅੱਗ ਨੂੰ ਸੁਫ਼ਨੇ ਨਹੀਂ ਆਓਂ..paash
ਫੁੱਲ ਤੋਂ ਮੈਂ ਅੱਗ ਬਣਿਆ, ਅੱਗ ਤੋਂ ਹੋਇਆ ਨੀਰ..
ਫੁੱਲ ਤੋਂ ਮੈਂ ਅੱਗ ਬਣਿਆ, ਅੱਗ ਤੋਂ ਹੋਇਆ ਨੀਰ..
...??????????????????????????????
|
|
08 Oct 2011
|
|
|
ਸੁਰਜੀਤ ਪਾਤਰ ਜੀ... |
ਫੁੱਲ ਤੋਂ ਮੈਂ ਅੱਗ ਬਣਿਆ ਅੱਗ ਤੋਂ ਹੋਇਆ ਮੈਂ ਨੀਰ,
ਤੜਪਿਆ ਲੁਛਿਆ ਬਹੁਤ ਫਿਰ ਸਿੱਲ ਪੱਥਰ ਹੋ ਗਿਆ |
ਅਗਲਾ ਮਿਸ਼ਰਾ... ਸੰਗਤ ਨੂੰ ਤਾ ਯਾਦ ਹੈ ਮੱਕੇ ਦਾ ਪ੍ਸੰਗ...
|
|
08 Oct 2011
|
|
|
|
|
ਮਾਫੀ, ਮੈਨੂੰ ਲਗਦਾ ਏ ਕਿ ਸ਼ਾਇਦ ਮੈਂ ਗਲਤ ਸ਼ੇਅਰ ਦੀ ਚੋਣ ਕਰ ਬੈਠਾ ਹਾਂ. ਤਾ ਹੀ ਸ਼ਇਦ ਇਸ ਨੂੰ ਮੁਕੰਮਲ ਕਰਨ ਵਿੱਚ ਸਮਾ ਲੱਗ ਰਿਹਾ ਹੈ, ਇਸ ਲਈ ਮੈਂ ਹੀ ਇਸ ਨੂੰ ਪੂਰਨ ਕਰਕੇ ਅਗਲਾ ਸ਼ੇਅਰ ਲਿਖ ਦਿੰਦਾਂ ਹਾ.....
ਸੰਗਤ ਨੂੰ ਤਾ ਯਾਦ ਹੈ ਮੱਕੇ ਦਾ ਪ੍ਸੰਗ, ਪੈਰ ਬੀੜ ਵੱਲ ਵੇਖ ਕੇ ਤਪਿਆ ਫਿਰੇ ਨਿਹੰਗ....
ਅਗਲਾ ਸ਼ੇਅਰ ਹੈ ਜੀ..
ਖੋ ਗਈ ਕਿਧਰੇ ਦਿੱਲ ਦੀ ਟੁਕੜੀ, ਖਾਕ ਥਲਾ ਦੀ ਫੋਲਾਂ ਮੈਂ...
|
|
08 Oct 2011
|
|
|
|
ਪਲ ਪਲ ਕਰਕੇ ਦੁਨੀਆ ਛਾਣੀ, ਹੁਣ ਕਿਸ ਦੁਨੀਆ ਨੂੰ ਫੋਲਾ ਮੈਂ. ਰਾਤ ਦੀ ਕਫਨੀ ਦਾ ਲੜ ਚੁੱਕ ਨਾ, ਮੇਰੇ ਮੁੰਹ ਤੋ ਪਰਭਾਤੇ, ਸੁੰਨੇ ਸੁਖਣੇ ਇਸ ਜੱਗ ਉੱਤੇ ਕੀਕਣ ਅੱਖੀਆਂ ਖੋਲਾਂ ਮੈਂ.....
|
|
09 Oct 2011
|
|
|
|
Next Misra!
ਪੱਥਰ ਤੇ ਨਕਸ਼ ਹਾਂ ਮੈਂ, ਰੇਟ ਤੇ ਤਾਂ ਨਹੀ ਹਾਂ..
?????????????????????????/
ਪੱਥਰ ਤੇ ਨਕਸ਼ ਹਾਂ ਮੈਂ, ਰੇਤ ਤੇ ਤਾਂ ਨਹੀ ਹਾਂ..
?????????????????????????/
|
|
11 Oct 2011
|
|
|
|
Ans ::
ਜਿੰਨਾ ਕਿਸੇ ਮਟਾਇਆ, ਹੁੰਦਾਂ ਗਿਆਂ ਡੁੰਘੇਰਾ
next question:
ਉਸਦੀ ਅੱਗ ਵਿਚ ਸੁਲਗਣਾ ਸੀ ਲਾਜ਼ਮੀ, ???????????????????????????
|
|
11 Oct 2011
|
|
|
|
Ans:
ਓਸ ਨੂੰ ਪੂਰੀ ਤਰਾਂ ਸਮਝਣ ਲਈ
Next Q:
ਇਹ ਸ਼ਹਿਰ ਪੱਥਰਾਂ ਦਾ, ਪੱਥਰ ਹੀ ਪੂਜਦਾ ਹੈ
???????????????????????????????
|
|
11 Oct 2011
|
|
|
|
|
|
|
|
|
|
 |
 |
 |
|
|
|