Punjabi Poetry
 View Forum
 Create New Topic
  Home > Communities > Punjabi Poetry > Forum > messages
Ravi Sandhu
Ravi
Posts: 62
Gender: Male
Joined: 21/Nov/2010
Location: Rome
View All Topics by Ravi
View All Posts by Ravi
 
ਤੁਸੀ ਤਕੜੇ ਹੋ ਅਸੀਂ ਮਾੜੇ ਹਾਂ

Ravi sandhu,
20 nov 2010,
05.03pm, rome


ਤੁਸੀ ਤਕੜੇ ਹੋ ਅਸੀਂ ਮਾੜੇ ਹਾਂ,
ਤੁਹਾਡੀਆ ਉਡਾਰੀਆ ਅੰਬਰਾਂ ਤੋਂ ਉਚੀਆਂ ਨੇ,
ਤੇ ਸਾਡੀਆਂ ਪੱਤਨਾਂ ਨਾਲ ਯਾਰੀਆਂ ਨੇਂ।

ਅਸੀਂ ਕਦੇ ਕਦੇ ਅਪਣਾ ਵੀ ਲਿਖਦੇ ਹਾਂ,
ਹੰਝੂਆਂ ਤੇ ਪੀੜਾਂ ਦੇ ਮੁੱਲ ਵੀ ਵਿਕੇ ਹਾਂ,
ਕਦੇ ਦਿਲ ਫਰੋਲ ਕੇ ਦੇਖ ਕਿੱਦਾਂ ਦਿਲ ਤੇ ਜਖਮ ਆ।

ਹਰ ਇਕ ਅੱਖਰ ਸ਼ਾਇਰ ਦਾ ਉਹਦਾ ਭੇਤ ਖੋਲਦਾ,
ਦੱਸਦਾ ਕਿੰਨਾ ਮੋਹ ਪ੍ਰਕਿਰਤੀ ਤੇ ਖੁਦਾ ਵੱਲ,
ਸਾਹਮਣੇ ਆਂਉਦੇ ਦਿਲ ਦੇ ਜਖਮ ਤੇ ਦਿਲ ਦੀ ਗੱਲ ਬੋਲਦਾ।

ਮੈ ਨਹੀ ਹਾਂ ਇੰਨਾਂ ਪੀੜਾਂ ਤੋਂ ਅਣਜਾਣ,
ਬਾਕੀਆਂ ਦਾ ਮੈਨੂੰ ਪਤਾ ਨਹੀਂ ਗੱਲ ਸੁਣ ਮੇਗੀ ਯਾਰ,
ਮੈਂ ਤਾਂ ਕਰਦਾ ਹਾਂ ਸੋਹਣੇ ਲਿਖੇ ਦਾ ਸਤਿਕਾਰ।

ਅਜੇ ਨਵਾਂ ਨਵਾਂ ਰੱਖਿਆ ਸ਼ਇਰੀ 'ਚ ਪੈਰ,
ਹੈ ਰਾਹ ਲੰਬਾ ਤੇ ਦੂਰ ਅਜੇ ਸਾਡੀ ਹਨੇਰ,
ਕਦੇ ਆਉਗੀ ਮੇਰੀ ਵੀ ਸ਼ਾਇਰੀ ਦੀ ਸਾਵੇਰ।

'ਸੰਧੂਆ' ਸਾਡੀਆਂ ਕਿਸਮਤਾਂ ਧੁਰ ਤੋਂ ਬੁਰੀਆਂ ਤੇ ਮਾੜੀਆਂ ਆ,
ਤੁਹਾਡੀਆਂ ਉਡਾਰੀਆਂ ਅੰਬਰਾਂ ਤੌਂ ਉਚੀਆਂ ਆ,
ਤੇ ਸਾਡੀਆਂ ਡੂੰਘੀਆਂ ਪੱਤਨਾਂ ਨਾਲ ਯਾਰੀਆਂ ਆ।

21 Nov 2010

rashmeet sandhu
rashmeet
Posts: 14
Gender: Female
Joined: 29/Oct/2010
Location: chandigarh
View All Topics by rashmeet
View All Posts by rashmeet
 

22 g bahut kayam likhya

ghaint aa

 

22 Nov 2010

Ravi Sandhu
Ravi
Posts: 62
Gender: Male
Joined: 21/Nov/2010
Location: Rome
View All Topics by Ravi
View All Posts by Ravi
 

dhanwwad ji

22 Nov 2010

Reply