ਪਿਆਰ ਕਰਨ ਵਾਲਿਆਂ ਤੋਂ ਤਾਂ ਕੱਫਣ ਚੰਗਾ,
ਜੋ ਮਰਦੇ ਦਮ ਤੱਕ ਨਾਲ ਜਾਂਦਾ ਹੈ।
ਇਹ ਤਾਂ ਜਿੰਦਾ ਲੋਕਾਂ ਤੋਂ ਮੁੰਹ ਮੋੜ ਲੈਂਦੇ ਨੇਂ,
ਕੱਫਣ ਤਾਂ ਮੁਰਦਿਆਂ ਨਾਲ ਵੀ ਲਿਪਟ ਕੇ ਜਾਂਦਾ।
-ਇਹ ਨਾਂ ਤਾਂ ਮੁੰਡਿਆਂ ਦੀ ਤੇ ਨਾਂ ਕੁੜੀਆਂ ਦੀ ਹੈ
kaim a 22