ਡੱਕੋ ਮਾਨ ਨੂੰ ਜੇਲ੍ਹ 'ਚ ਹਵਾ 'ਚ ਨਾਅਰੇ ਛੂਕਣ ਬਈ,ਕੱਲ ਤੱਕ ਸੀ ਜੋ ਫੈਨ ਓਹੀ ਅੱਜ ਪੁਤਲੇ ਫੂਕਣ ਬਈ।ਸਰਵਨ ਕਹਿੰਦਾ ਕਾਕਾ ਮਾਫ਼ੀ ਮੰਗ ਗਿਆ ਏ ਡਰਦਾ,ਡਰਦਾ ਡੁਰਦਾ ਕੌਣ ਕਾਮਲਿਆ, ਐਵੇਂ ਹੈ ਪਰਦਾ।ਰਹ ਗਿਆ ਏ ਕੰਮ ਦਲੀਲਾਂ ਅਤੇ ਅਪੀਲਾਂ ਦਾ,ਤੀਵੀਂ ਨਾਲੋਂ ਜਿਆਦਾ ਖਰਚਾ ਯਾਰ ਵਕੀਲਾਂ ਦਾ ।
- Babbu Maan