|
 |
 |
 |
|
|
Home > Communities > Punjabi Poetry > Forum > messages |
|
|
|
|
|
ਅੱਖਰਾਂ 'ਚ ਕੀ, ਏਹਨਾ ਸ਼ਬਦਾਂ 'ਚ ਕੀ |
ਅੱਖਰਾਂ 'ਚ ਕੀ, ਏਹਨਾ ਸ਼ਬਦਾਂ 'ਚ ਕੀ,
ਸ਼ਿਅਰਾਂ 'ਚ ਕੀ, ਇਹਦੇ ਅਰਥਾਂ 'ਚ ਕੀ ।
ਦਿਲ ਦੀ ਲਗੀ, ਜਾਂ ਕਿ ਇਹ ਦਿਲ-ਲਗੀ, ਦਰਦਾਂ 'ਚ ਕੀ, ਦਿਲ ਦੇ ਸੱਥਰਾਂ 'ਚ ਕੀ।
ਏਹ ਕਦੇ ਮੌਤ ਹੈ, 'ਤੇ ਕਦੇ ਜ਼ਿੰਦਗੀ, ਛੁਰੀਆਂ 'ਚ ਕੀ, ਇਹਨਾ ਕਰਦਾਂ ਚ' ਕੀ।
ਹੈ ਬਿਜਲੀ ਛੁਪੀ, ਇਸਦੇ ਅੰਦਰ ਬੜੀ, ਏਹ ਪਾਣੀ 'ਚ ਕੀ, ਯਾਰੋ ਬਰਫ਼ਾਂ 'ਚ ਕੀ।
ਹੈ ਲਸਾੜੇ ਦਾ ਦਿਲ, ਏਦ੍ਹੀ ਕੋਈ ਨਾ ਥਾਹ, ਗ਼ਜ਼ਲਾਂ 'ਚ ਕੀ, ਚਾਵਾਂ ਸਧਰਾਂ 'ਚ ਕੀ।
-Jatinder Lasara
|
|
29 Nov 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|