Punjabi Poetry
 View Forum
 Create New Topic
  Home > Communities > Punjabi Poetry > Forum > messages
Ravi Sandhu
Ravi
Posts: 62
Gender: Male
Joined: 21/Nov/2010
Location: Rome
View All Topics by Ravi
View All Posts by Ravi
 
ਨੀ ਤੂੰ ਵੈਰ ਵੀ ਨਾ ਪਾਇਆ ਤੇ ਯਾਰੀ ਵੀ ਨਾ ਰੱਖੀ
ਤੈਨੂੰ ਹਟੇ ਨਾ ਬੁਲਾਉਣੋ,
ਨੀ ਤੂੰ ਚੁੱਪ ਧਾਰੀ ਰੱਖੀ।
ਗਲੀ ਲੰਘਣੋ ਨਾਂ ਹਟੇ,
ਚਾਹੇ ਤੂੰ ਬੰਦ ਬਾਰੀ ਰੱਖੀ।
ਅਸੀਂ ਲਾ ਕੇ ਉਮੀਦਾਂ ਬੜਾ ਕੁੰਡਾ ਖਾੜਕਾਇਆ,
ਤੂੰ ਪੁੱਛਿਆ ਨੀ ਕੌਣ? ਸਗੋ ਕੁੰਡੀ ਮਾਰੀ ਰੱਖੀ।
ਲੈ ਕੇ ਲਾਵਾਂ ਸੱਤ ਜਨਮ ਦੀਆਂ ਬਣ ਗਈ ਕਿਸੇ ਦੀ,
Love Letters 'ਚ ਸਾਥੋਂ ਜਾਂਨ ਵਾਰੀ ਰੱਖੀ।
ਸੁੱਖਪਾਲ ਤੇਨੂੰ ਜਿੰਦੇ ਨੀ ਬਣਾਵੇ ਕਿਵੇਂ ਮਾੜੀ,
ਨੀ ਤੂੰ ਵੈਰ ਵੀ ਨਾ ਪਾਇਆ ਤੇ ਯਾਰੀ ਵੀ ਨਾ ਰੱਖੀ।

Lyrics - Sukhpal
Artist - Kamal Heer
Album - Punjabi Virsa 2010
Download Audio

 

30 Nov 2010

Reply