|
 |
 |
 |
|
|
Home > Communities > Punjabi Poetry > Forum > messages |
|
|
|
|
|
ਭਾਰਤ 'ਚ ਜਿਹਦਾ ਜੀ ਕਰਦਾ ਬਣ ਜਾਂਦਾ ਸੰਤ |
Ravi Sandhu
10.48 pm
02-12-2010
Rome, Italy
ਬਾਹਰੇ ਦੇਸ਼ਾਂ ਚ ਹੁੰਦਾ ਇਕ ਹੀ ਸੰਤ ਜੀ, ਭਾਰਤ 'ਚ ਜਿਹਦਾ ਜੀ ਕਰਦਾ ਬਣ ਜਾਂਦਾ ਸੰਤ ਬਈ। ਅੱਜਕਲ ਆਮ ਦੇਖਣ ਨੂੰ ਮਿਲਦਾ ਹੈ ਟੈਲੀਵਿਜਨਾ ਤੇ, ਦੇਹ ਧਾਰੀ ਬਾਬਿਆਂ ਨੇ ਪਾਇਆ ਹੈ ਗੰਦ। ਪਾਖੰਡੀ ਬਾਬਿਆਂ ਦੇ ਲੜ ਲੱਗ ਕੇ, ਭਟਕ ਗਿਆ ਸਿੱਖ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
|
|
02 Dec 2010
|
|
|
|
sachi gall e tuhadiii....mere punjab nu ta babia ne kha lia te oho jhe kanjar lok a jehre jande a ohna kol....
|
|
02 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|