ਜੇ ਉਹ ਸਾਡੀ ਨਹੀਂ ਸੀ ਹੋ ਸਕਦੀ,ਫਿਰ ਉਸਨੂੰ ਦਿਲ ਮੇਰੇ 'ਚ ਵਸਾਇਆ ਕਿਉਂ।ਜੇ ਉਹਦਾ ਰਾਹ ਮੇਰੇ ਤੋਂ ਵੱਖਰਾ ਸੀ,ਫਿਰ ਉਹਨੂੰ ਮੇਰੀ ਮੰਜਿਲ ਬਣਾਇਆ ਕਿਉਂ।ਜਦੋਂ ਮੈਨੂੰ ਉਹਦੀ ਆਦਤ ਨਹੀਂ ਸੀ,ਫਿਰ ਮੇਰੀ ਜਰੂਰਤ ਉਸਨੂੰ ਬਣਾਇਆ ਕਿਉਂ।ਅਸੀਂ ਦੋਵੇਂ ਜੇ ਨਦੀ ਦੇ ਕਿਨਾਰੇ ਸੀ,ਫਿਰ ਇਸ ਧਰਤੀ ਤੇ ਸਾਨੂੰ ਮਿਲਾਇਆ ਕਿਉਂ।ਜੇ ਨਹੀਂ ਸੀ ਮੇਰੇ ਇਸ਼ਕ ਨੂੰ ਪਾਰ ਲਾਉਣਾ,ਫਿਰ ਆਹ ਚੰਦਰਾ ਰੋਗ ਮੇਨੂੰ ਲਗਾਇਆ ਕਿਉਂ।ਮੈਨੂੰ ਦਿੰਦਾ ਮੌਤ ਦੀ ਸਜਾ,ਅਲੱਗ ਕਰਕੇ ਤੂੰ ਸਾਨੂੰ ਏਨਾ ਤੜਫਾਇਆ ਕਿਉਂ।-Bandesha
gud one..... easy to read.... thanx for shairing
dhann bhaag ji