Punjabi Poetry
 View Forum
 Create New Topic
  Home > Communities > Punjabi Poetry > Forum > messages
Ravi Sandhu
Ravi
Posts: 62
Gender: Male
Joined: 21/Nov/2010
Location: Rome
View All Topics by Ravi
View All Posts by Ravi
 
ਗਵਾ ਲਏ ਸੋਹਣੇ ਦਿਲਜਾਨੀ
ਉਸ ਸੋਹਣੀ ਜਿਹੀ ਗਵਾਂਢਣ ਨੂੰ ਇਥੇ ਯਾਦ ਕਰ ਲੈਂਦੇ,
ਜਦੋਂ ਗਏ ਵਿਦੇਸ਼ਾਂ ਨੂੰ ਫਿਰ ਗਵਾ ਲਏ ਸੋਹਣੇ ਦਿਲਜਾਨੀ,
ਪੈ ਗਏ ਨਸ਼ਿਆਂ 'ਚ ਰੋਲ ਲਈ ਹੀਰੇ ਵਰਗੀ ਜਵਾਨੀ,
Calture ਦੇਖ ਕੇ ਰਹਿ ਗਏ ਹੱਕੇ ਬੱਕੇ ਖਾ ਕੇ ਧੱਕੇ ITALY 'ਚ ਹੋ ਗਏ ਪੱਕੇ ।
-Sherry Maan, Babbu & Ravi
kalam thodi te kalam chalai maafi de dena

 

17 Dec 2010

Reply