Home > Communities > Punjabi Poetry > Forum > messages
ਖਬਰੇ ਕਿੰਨੇਆਂ ਕੁ ਦੇ ਦਿਲਾਂ ਦੇ ਨਾਲ ਖੇਲਦੀ ਏ
Ravi Sandhu,
15-03-2011
8.59pm, Rome
ਪਹਿਲਾਂ ਤਾਂ ਬਸ 'ਰਵੀ' ਨੂੰ ਸੋਨਾ ਮੇਰੀ ਜਾਨ ਕਹਿੰਦੀ ਸੀ, ਹੁਣ ਖ਼ਬਰੇ ਕਿੰਨੇਆਂ ਕੁ ਦੇ ਦਿਲਾਂ ਦੇ ਨਾਲ ਖੇਲਦੀ ਏ। ਪਹਿਲਾਂ ਤਾਂ ਅੱਧੀਆਂ ਬਾਹਾਂ ਵਾਲਾ ਸੂਟ ਪਾਉਣ ਤੋਂ ਵੀ ਸੰਘਦੀ ਸੀ, ਹੁਣ ਦੇੜ ਗਿੱਠਾ ਟੌਪ ਪਾ ਕੇ ਚੰਡੀਗੜ ਦੀਆਂ ਸੜਕਾਂ ਤੇ ਮੇਲ੍ਹਦੀ ਏ। ਖਬਰੇ ਕਿੰਨੇਆਂ ਕੁ ਦੇ ਦਿਲਾਂ ਦੇ ਨਾਲ ਖੇਲਦੀ ਏ। ਪਹਿਲਾਂ ਤਾਂ EYE BROW ਵੀ ਨਹੀ ਬਣਵਾਉਂਦੀ ਸੀ, ਹੁਣ ਤਾ ਸਟੇਪ ਕਟਿੰਗ ਕਰਵਾ ਕੇ SUKHNA LAKE ਲਾਗੇ ਟਹਿਲਦੀ ਏ। ਖਬਰੇ ਕਿੰਨੇਆਂ ਕੁ ਦੇ ਦਿਲਾਂ ਦੇ ਨਾਲ ਖੇਲਦੀ ਏ। ਸੰਧੂਆ ਪਿੰਡ ਪੱਟੀ ਵਾਲਿਆ ਤੂੰ ਤਾਂ ਇਟਲੀ ਜਾ ਕੇ ਵੀ ਨੀ ਬਦਲਿਆ, ਤੇ ਉਹ ਚੰਡੀਗੜ ਜਾ ਕੇ ਸਟੈਂਡਰਡ ਵਧਾ ਕੇ ਚਹਿਲਦੀ ਏ, ਹੁਣ ਖਬਰੇ ਕਿੰਨੇਆਂ ਕੁ ਦੇ ਦਿਲਾਂ ਦੇ ਨਾਲ ਖੇਲਦੀ ਏ।
15 Mar 2011
Bas eho jihi lekhni ne ee bhatha bithaya sara lol ! Shayri da ghar door aa aje sandhu saab ..Changa stuff parho-likho thora..shurkia !
17 Mar 2011
thx 4 advice.. j kaho ta aapa delete kar dinde hukum karo
18 Mar 2011
Dont Mind vaise delete de layk he aa :)
Par je ehi zor tusi changey lafz(moti) paron te lao ta u'll rock for sure !
18 Mar 2011
eh doonghiyaan ramjha koi koi ee jaaan sakda..
koi kado ki likhda eh likhan waala ee jaanda.
bus tusi keha wadia ni.. chalo admin nu keh ke delete karwa do
eh link chek kro kidda coment aaye eh apo apni samjh di gall hai take care
link
eh doonghiyaan ramjha koi koi ee jaaan sakda..
koi kado ki likhda eh likhan waala ee jaanda.
bus tusi keha wadia ni.. chalo admin nu keh ke delete karwa do
eh link chek kro kidda coment aaye eh apo apni samjh di gall hai take care
link
Yoy may enter 30000 more characters.
18 Mar 2011
chalo thax koi gall nhi j tuahnu nhi wadia lagga.. next tym to wadia likhan di koshish karunga thx tusi apna keemti waqt kadh ke reply krn lai
18 Mar 2011
Dear Sandhu saab ! Main kion admin nu kahanga bhla ? Mai ta tuhanu nek slaah ditti hai jinna ki shayri baare mainu pata ki its not up to the mark ! Tusi changa likh sakde o je hor koshish karo par sanjeeda koshish ! Eh emotional /ya tuhade kise personal experience naal judi zaroor lagdi hai ,par thodi jihi halke level di rachna hai ! Take my advice in a positive way to polish ur writings sir ! jeeyo..
19 Mar 2011
Copyright © 2009 - punjabizm.com & kosey chanan sathh