ਚੰਗਾ ਸੀ ਤੈਨੂੰ ਦਿਲ ਨਾਂ ਦਿੰਦੇ, ਜੇ ਦਿਲ ਦਿੱਤਾ ਤਾਂ ਢਿੱਲ ਨਾਂ ਦਿੰਦੇ, ਨੀ ਤੇਰੀ ਥਾਂ ਜੇ ਹੋਰ ਕੋਈ ਹੁੰਦਾ, ਕਸਮ ਏ ਰੱਬ ਦੀ ਛਿੱਲ ਨਾ ਦਿੰਦੇ ,,,? _____________________ _____________________ Changa si tenu dil na dinde.. Je dil ditta tan dhill na dinde.. Ni teri thaan J hor koi hunda.. Kasam Ae rabb di Shill Na Dinde... ?