|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਹਵਾਰਾ Vs RSS (Sandhu) |
ਬਿਲੀ ਸ਼ੇਰ ਦਾ ਜੂਠਾ ਖਾ ਕੇ ਸਮਝ ਖੁੱਦ ਨੂੰ ਸ਼ੇਰ ਬੈਠੀ, ਤਾਂਹੀ ਬੰਦ ਪਿੰਜਰੇ 'ਚ ਬੈਠੇ ਸ਼ੇਰ ਨੂੰ ਓਹ ਘੇਰ ਬੈਠੀ। ਮਾਰ ਇੱਕੋ ਪੰਜਾ ਸ਼ੇਰ ਨੇ ਯਾਦ ਔਕਾਤ ਦਿਲਾ ਦਿੱਤੀ, ਬਿੱਲੀ ਕਦੇ ਸ਼ੇਰ ਨਹੀ ਬਣ ਸਕਦੀ ਇਹ ਗੱਲ ਸਮਝਾ ਦਿੱਤੀ। ਤੇ ਨਾਲੇ ਖਾਲਿਸਤਾਨ ਜ਼ਿੰਦਾਬਾਦ ਦੇ ਲਾਤੇ ਨਾਅਰੇ ਸੀ , ਫਿਰ RSS ਦੀ ਉਸ ਬਿਲੀ ਨੂੰ ਦਿਖਾ ਤੇ ਦਿਨੇ ਈ ਤਾਰੇ ਸੀ। ਭਾਈ ਬਾਜ ਸਿੰਘ ਦਾ, ਜੋਧੇ ਨੇ ਇਤਿਹਾਸ ਦੋਹਰਾ ਦਿੱਤਾ, ਸਾਡੀ ਸੁੱਤੀ ਪਈ ਉਸ ਅਣਖ ਨੂੰ ਓਹਨਾ ਫੇਰ ਜਗਾ ਦਿੱਤਾ। ਜੋ ਸੰਧੂਆ ਸਵਾ ਲੱਖ ਨਾਲ ਲੜਕੇ ਕਰਦੇ ਵਖਰੇ ਕਾਰੇ ਸੀ, ਫਿਰ RSS ਦੀ ਉਸ ਬਿੱਲੀ ਨੂੰ ਦਿਖਾ ਤੇ ਦਿਨੇ ਈ ਤਾਰੇ ਸੀ। - Sandhu . . . . mai ni koi hor sandhu aa 
|
|
12 Nov 2011

ਬਹੁਤ ਹੀ ਬਦੀਆ ਖਿਆਲ ਨੇ. ਜੇ ਇਹ ਬਿਲੀ ਮਰ ਜਾਵੇ ਤਾਂ ਮੈਂ ਬਹੁਤ ਹੀ ਖੁਸ ਹਾ . ਬਾਈ ਇਦਾ ਹੀ ਗਰਮ ਰਚਨਾ ਲਿਖਦਾ ਰਹੀ.
|
|
12 Nov 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|