ਪਿਆਰ ਕਰਨਾ ਆਸਾਨ ਹੈ,ਪਰ ਇਜਹਾਰ ਕਰਨਾ ਮੁਸ਼ਕਿਲ, ਦਿਲ ਲੈਣਾ ਆਸਾਨ ਹੈ,ਪਰ ਸੰਭਾਲਨਾ ਮੁਸ਼ਕਿਲ, ਚੰਨ-ਤਾਰੇ ਤੋੜ ਕੇ ਲਿਆਉਣ ਦਾ ਵਾਦਾ ਤਾਂ ਹਰ ਕੋਈ ਕਰਦਾ ਹੈ, ਪਰ ਇਕ ਦੂਜੇ ਨੂੰ ਸਮਝ ਪਾਣਾ ਉਹਨਾਂ ਹੀ ਮੁਸ਼ਕਿਲ......