ਮੱਝੀਆਂ ਦੇ ਖੁਰ ਬੀਬਾਧੂੜ ਪਏ ਉਡਾਉਂਦੇ ਸੀ ਧੂੜ ਵਿੱਚੋਂ ਤਾਰਿਆਂ ਦੇਘੋੜੇ ਭੱਜੇ ਆਉਂਦੇ ਸੀ ਪਿੱਛੇ ਪਿੱਛੇ ਚੰਨ ਦੀ ਵੀ ਨਿੱਕਲੀ ਸਵਾਰੀ ਸੀ ਐਡੀ ਸੋਹਣੀ ਰਾਤ ਅਸਾਂ 'ਕੱਲਿਆਂ ਗੁਜ਼ਾਰੀ ਸੀ .....................
ਹਰਮਨ ਜੀਤ
Khoob.....tfs....