ਰਾਤ ਹਨੇਰੀ
ਰਾਤ ਹਨੇਰੀ ਦਾ ਗਿਲਾ ਨਹੀਂ ਕੋਈ ਜੇ ਗਮ ਦਾ ਸੂਰਜ ਦਏ ਚਾਨਣ
ਦਿਲ ਦੇ ਕਰੀਬ ਜੇ ਰਹੇ ਮੇਰੇ ਮੇਰੇ ਗੁਆਚੇ ਗੀਤਾਂ ਦੀ ਹਾਨਣ
ਸ਼ਮ੍ਹਾ ਜਲੇ ਨਾ ਜਲੇ ਦਾ ਕੀਹ ਮਤਲਬ ਪਤੰਗੇ ਸੜ ਕੇ ਹੀ ਜਿੰਦਗੀ ਮਾਨਣ
ਜਿਹੜੇ ਰਹਿੰਦੇ ਨੇ ਅਥਾਹ ਸਾਗਰਾਂ 'ਚ ਉਹੀ ਸਾਗਰਾਂ ਦੀ ਥਾਹ ਜਾਨਣ
ਵਾਹ ਇਕ਼ਬਾਲ ਜੀ , ਨਹੀ ਰੀਸਾ ਤੁਹਾਡੀਆ...........
khoob hai iqbal ji..
ਬਹੁਤ ਖੂਬ !!!!!!!!
bahut khoob veer g...