|
 |
 |
 |
|
|
Home > Communities > Punjabi Poetry > Forum > messages |
|
|
|
|
|
ਰੱਬ ਕੀ ਫੂਕ |
ਆਜ ਹਮਨੇ ਰੱਬ ਕੀ ਵੀ ਫੂਕ ਕਾਢ ਦੀ, ਵੋਹ ਹੱਥ ਅੜਾਤਾ ਰਹਿ ਗਿਆ ਹਮਨੇ ਧੂਪ ਕਾਢ ਦੀ।
ਉਸਨੇ ਕਹਾ ਬਾਦਲੋਂ ਕੀ ਜ਼ਰੂਰਤ ਹੈ ਅਭੀ, ਮੈਨੇ ਕਹਾ ਧਰਤੀ ਸੇ ਉਠਾ ਲੇ, ਭੂਤਰੇ ਫਿਰਤੇ ਹੈਂ ਸਭੀ।
ਕਭੀ ਕਿਸੀ, ਕਭੀ ਕਿਸੀ ਅਫਸਰ ਕੀ ਫੈਂਟੀ ਚਾੜ੍ਹ ਦੇਤੇ ਹੈਂ, ਆਜ ਕਲ੍ਹ ਤੋ ਵਿਧਾਨ ਸਭਾ ਮੇਂ ਭੀ ਗਾਲਾਂ ਕਾਢ ਦੇਤੇ ਹੈਂ।
ਬਾਦਲੋਂ ਕਾ ਨਾਮ ਸੁਨਤੇ ਹੀ ਉਸਕਾ ਸਿੰਘਾਸਨ ਡੋਲ ਗਿਆ, ਪਤਾ ਨ੍ਹੀਂ ਕਿਹੜੀ ਭਾਸ਼ਾ 'ਚ ਮੈਨੂੰ ਗੰਦੀਆਂ ਗਾਲ੍ਹਾਂ ਬੋਲ ਗਿਆ।
ਮੇਰੇ ਕੋ ਵੀ ਗੁੱਸਾ ਚੜ੍ਹਿਆ, ਪੈਰੋਂ ਸੇ ਜੂਤ ਕਾਢ ਦੀ, ਆਜ ਹਮਨੇ ਰੱਬ ਕੀ ਵੀ ਫੂਕ ਕਾਢ ਦੀ।
(ਸੁਰਜੀਤ ਗੱਗ)
|
|
08 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|