|
 |
 |
 |
|
|
Home > Communities > Punjabi Poetry > Forum > messages |
|
|
|
|
|
ਰੱਬ |
ਰੱਬ ਰੱਬ ਹੈ
ਯੱਬ ਯੱਬ ਹੈ
ਰੱਬ ਨੂ ਯੱਬ ਨਾ ਬਣਾਓ ... ਯੱਬ ਨੂ ਰੱਬ ਨਾ ਬਣਾਓ
ਰੱਬ ਸਭ ਹੈ
ਸਭ ਰੱਬ ਹੈ
ਸੱਚ ਰੱਬ ਹੈ
ਰੱਬ ਸੱਚ ਹੈ
ਰੱਬ ਝੂਠ ਨਾ ਬਣਾਓ
ਝੂਠ ਰੱਬ ਨਾ ਬਣਾਓ
ਧਰਮ ਕੁਦਰਤਿ ਹੈ
ਕੁਦਰਤਿ ਧਰਮ ਹੈ
ਰਜਾ ਧਰਮ ਹੈ
ਧਰਮ ਰਜਾ ਹੈ
ਇਸਦੇ ਉਲਟ ਨਾ ਜਾਓ
ਧਰਮ ਇਕ ਹੈ
ਇਕ ਧਰਮ ਹੈ
ਇਹਨੂੰ ਬਹੁਤੇ ਨਾ ਬਣਾਓ
ਇਹੁ ਸਰੀਰੁ ਸਭੁ ਧਰਮੁ ਹੈ
ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥
ਗੁਹਜ ਰਤਨ ਵਿਚਿ ਲੁਕਿ ਰਹੇ
ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥
ਰੱਬ ਅਕਾਲ ਹੈ
ਅਕਾਲ ਰੱਬ ਹੈ
ਇਸਨੂੰ ਜੂਨੀ ਚ ਨਾ ਪਾਓ
ਦਿਲ ਮੰਦਿਰ ਹੈ
ਮੰਦਿਰ ਦਿਲ ਹੈ
ਇਸ ਦੀਆਂ ਇੱਟਾਂ ਨਾ ਹਿਲਾਓ
ਸੱਚ ਮਿੱਠਾ ਹੁੰਦਾ
ਤਿੱਖਾ ਵੀ ਹੁੰਦਾ
(ਪਰ)ਕੌੜਾ ਨਾ ਬਣਾਓ
ਕੌੜਾ ਕੌੜਾ ਕਹਿ ਕੇ
ਇਹਦਾ ਸਵਾਦ ਨਾ ਘਟਾਓ.
..ਤੇਜਿੰਦਰ ਸਿੰਘ
|
|
27 Sep 2012
|
|
|
|
ਬਹੁਤ ਹੀ ਸੋਹਣੀ, ਦਿੱਲ ਲੁਭਾਓਂਦੀ, ਗੇਹਰਾਈ ਵਾਲੀ ਰਚਨਾ ਸਾਂਝੀ ਕੀਤੀ ਹੈ.......thnx .......ਬਿੱਟੂ ਜੀ.......
|
|
27 Sep 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|