|
 |
 |
 |
|
|
Home > Communities > Punjabi Poetry > Forum > messages |
|
|
|
|
|
|
ਰਬ ਬੇਗਾਨਾ |
ਜਾਣ ਕੇ ਵੀ ਮੇਰੇ ਦਿਲ ਦੇ ਹਾਲ ਤੋਂ ਅਨਜਾਣ ਓਹ ਰਿਹਾ,
ਨਾ ਉਸ ਪੁਛਿਆ ਨਾ ਮੈਂ ਹੀ ਕੁਝ ਕਿਹਾ, ਤਮੰਨਾ ਸੀ ਉਸਦੇ ਪਿਆਰ ਵਿਚ ਖੁਲ ਕੇ ਜੀਣ ਦੀ,
ਪਰ ਪਿਆਰ ਕਰਕੇ ਉਸਨੁ ਮੈਂ ਜੀਣ ਦੇ ਕਾਬੀਲ ਨਾ ਰਿਹਾ, ਉਮੀਦਾਂ ਦੇ ਨਾਲ ਹੀ ਚਲਦੀ ਆ ਜਿੰਦਗੀ,
ਬੇ -ਉਮੀਦ ਹੋ ਕੇ ਕੋਈ ਜਿੰਦਾ ਕਦ ਰਿਹਾ, ਮੈਨੂ ਇੰਤਜ਼ਾਰ ਹੈ ਤੇਰੀ ਉਸ ਮੁਹੱਬਤ ਦਾ ਸਦਾ,
ਜਿਸ ਦੀ ਖਾਤੀਰ ਰਬ ਨੂ ਵੀ ਬੇਗਾਨਾ ਮੈਂ ਕਿਹਾ.....
UNKWN...
|
|
23 Apr 2012
|
|
|
|
|
ਤਮੰਨਾ ਸੀ ਉਸਦੇ ਪਿਆਰ ਵਿਚ ਖੁਲ ਕੇ ਜੀਣ ਦੀ, ਪਰ ਪਿਆਰ ਕਰਕੇ ਉਸਨੂੰ ਮੈਂ ਜੀਣ ਦੇ ਕਾਬਿਲ ਨਾ ਰਿਹਾ
ਬਹੁਤ ਵਧੀਆ ਜਨਾਬ....
|
|
23 Apr 2012
|
|
|
|
|
|
|
|
ਧਨਵਾਦ ਜੀ....ਤੁਹਾਡਾ ਸਾਰੀਆਂ ਦਾ.....ਆਪਣਾ ਕੀਮਤੀ ਟਾਇਮ ਦੇਣ ਲਈ......
|
|
24 Apr 2012
|
|
|
|
ਨਰਿੰਦਰ ਸਿੰਘ ਕਪੂਰ ਕਹੰਦੇ ਨੇ ਕੇ ਚੰਗਾ ਸ਼ਾਇਰ ਮੁਹੱਬਤ ਬਾਰੇ ਲਿਖਣ ਤੋ ਪਹਲਾ ਮੁਹੱਬਤ ਕਰਦਾ ਹੈ
kinna sach hai kinna jhooth eh ta ethe bethe sare shayer hee das sakde.......welcome to the board i guess u r emerging as regular visitiors of punjabizm.......keep sharing!!!!!!!!
|
|
26 Apr 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|