|
"ਰੱਬ ਦੇ ਦੀਦਾਰ ਤੇਰੀ ਦੀਦ",,,,,,,,,,,,,, ਕਿਸੇ ਮੁਟਿਆਰ ਦੀ ਅਧੂਰੀ ਸਧਰ |
ਕਿਓਂ ਬੋਲੇਂ ਨਾ ਬੁਲਾਇਆ ਮੇਰੇ ਹਾਣੀਆਂ ,,,
ਰੁੱਤਾਂ ਪਿਆਰ ਦੀਆਂ ਐਵੇਂ ਲੰਘ ਜਾਣੀਆਂ ,,,
ਲਾਕੇ ਹਿੱਕ ਨਾਲ ਦਿਲਾਂ ਦੀਆ ਜਾਨੀਆਂ,,,
ਵੇ ਉਮਰਾਂ ਦੇ ਦੁੱਖ ਤੋੜ ਦੇ,,,,,,,,,,,,,,,,,,,
ਮੈਨੂੰ ਰੱਬ ਦੇ ਦੀਦਾਰ ਤੇਰੀ ਦੀਦ ਚੰਨਾ ,,,
ਲੰਘ ਨਾ ਵੇ ਮੁੱਖ ਮੋੜ ਕੇ ,,,,,,,,,,,,,,,,,,,
ਪਾਸਾ ਵੱਟ ਕੇ ਜਦੋਂ ਤੂੰ ਕੋਲੋਂ ਲੰਘ ਦਾ,,,,
ਵੇ ਆਰੀ ਵਾਂਗੂੰ ਸੀਨਾ ਚੀਰ ਕੇ,,,,,,,,,,
ਸਭ ਟੁੱਟ ਜਾਣ ਸਧਰਾਂ ਕੁਆਰੀਆਂ ,,,
ਤੇ ਅਖੀਆਂ ਚੋਂ ਵਗੇ ਨੀਰ ਵੇ,,,,,,
ਮੇਰੇ ਰਾੰਝਣਾ ਤੂੰ ਇਕ ਗੱਲ ਮੰਨ ਵੇ,,,,,
ਝੋਲੀ ਪਿਆਰ ਵਾਲੀ ਦਾਤ ਪਾ ਦੇ ਚੰਨ ਵੇ,,,
ਤੂੰ ਦਿਲ ਨਾਲ ਦਿਲ ਜੋੜ ਕੇ,,,,,,,,,,,,,,,,,
ਮੈਨੂੰ ਰੱਬ ਦੇ ਦੀਦਾਰ ਤੇਰੀ ਦੀਦ ਚੰਨਾ ,,,
ਲੰਘ ਨਾ ਵੇ ਮੁੱਖ ਮੋੜ ਕੇ ,,,,,,,,,,,,,,,,,,,
ਤੇਰਾ ਨਾਂ ਲੈਕੇ ਜਦੋਂ ਚੰਨ ਮੇਰਿਆ ,,,
ਵੇ ਛੇੜ ਦੀਆਂ ਮੈਨੂੰ ਸਖੀਆਂ,,,,,,,,,,
ਉਦੋਂ ਦਿਲ ਤੇ ਮੇਰੇ ਹੈ ਜੇਹੜੀ ਬੀਤਦੀ ,,,
ਵੇ ਕਰਨ ਬਿਆਨ ਅਖੀਆਂ ,,,,,,,,,,,,,,,
ਮੈਨੂੰ ਰੋਂਦੀ ਨੂੰ ਵੇ ਹੋਰ ਰੁਆਈਂ ਨਾਂ ,,,,,,,,,
ਮੇਰੇ ਹਾਣੀਆਂ ਕੱਲੀ ਨੂੰ ਛੱਡ ਜਾਂਈ ਨਾਂ,,,
ਵੇ ਉਮਰਾਂ ਦੀ ਲੰਬੀ ਰੋਡ ਤੇ,,,,,,,,,,,,,,,

25 Mar 2011
|
|
|
|
ਇੱਕ ਵਾਰੀ ਚੰਨਾ ਆਪਣੀ ਬਣਾ ਲੈ,,,,,,,
ਮੈਂ ਤੇਥੋਂ ਕੁਛ ਹੋਰ ਨਾਂ ਮੰਗਾਂ ,,,,,,,,,,,,,,,
ਕਦੋਂ ਬੰਨੂ ਗਾ ਓਹ ਸ਼ਗਨਾਂ ਦਾ ਗਾਨਾ,,,,
ਵੇ ਪੁਛਦੀਆਂ ਮੇਰੀਆਂ ਵੰਗਾਂ,,,,,,,,,,,,
ਆਜਾ ਸਾਡੀ ਗਲੀ ਸੋਹਣਿਆਂ ਵੇ ਲੰਘ ਲੈ,,,
ਬਿਨਾ ਖੰਘੋ ਮਿਤਰਾਂ ਵੇ ਖੰਘ ਲੈ ,,,,,,,,,,,,
ਵੇ ਕਦੇ ਮੁੱਛ ਨੂੰ ਮਰੋੜ ਕੇ,,,,,,,,,,,,,,,,,,,,
ਮੈਨੂੰ ਰੱਬ ਦੇ ਦੀਦਾਰ ਤੇਰੀ ਦੀਦ ਚੰਨਾ ,,,
ਲੰਘ ਨਾ ਵੇ ਮੁੱਖ ਮੋੜ ਕੇ ,,,,,,,,,,,,,,,,,,,
ਲਾਵਾਂ ਗੋਰਿਆਂ ਹੱਥਾਂ ਦੇ ਉੱਤੇ ਮੇਹੰਦੀ,,,
"ਹਰਪਿੰਦਰ" ਵੇ ਤੇਰੇ ਨਾਮ ਦੀ,,,,,,,,,
ਮੈਨੂੰ ਪਤਾ ਨਹੀਓਂ ਲੋਰ ਕੈਸੀ ਚੜ ਗੀ,,,
ਵੇ ਤੇਰੇ ਇਸ਼ਕ਼ੇ ਦੇ ਜਾਮ ਦੀ,,,,,,,,,,,,,,
ਨਿੱਕੀ ਉਮਰੇ ਅਵੱਲਾ ਰੋਗ ਲਾਵੀਂ ਨਾਂ,,,
ਮੇਰੇ ਦਿਲ ਨੂੰ ਤੂੰ ਯਾਰਾ ਤੜਫਾਵੀਂ ਨਾਂ,,,
ਵੇ ਦੁੱਖਾਂ ਵਿਚ ਜਿੰਦ ਰੋੜ ਕੇ,,,,,,,,,,,,,
ਮੈਨੂੰ ਰੱਬ ਦੇ ਦੀਦਾਰ ਤੇਰੀ ਦੀਦ ਚੰਨਾ ,,,
ਲੰਘ ਨਾ ਵੇ ਮੁੱਖ ਮੋੜ ਕੇ ,,,,,,,,,,,,,,,,,,,,,,,,,,,,,,,,,,,,,,,,,,
ਧੰਨਵਾਦ ,,,,,,,,,,,,ਗਲਤੀ ਮਾਫ਼ ਕਰਨੀਂ ,,,,,, ਹਰਪਿੰਦਰ "ਮੰਡੇਰ"
ਇੱਕ ਵਾਰੀ ਚੰਨਾ ਆਪਣੀ ਬਣਾ ਲੈ,,,,,,,
ਮੈਂ ਤੇਥੋਂ ਕੁਛ ਹੋਰ ਨਾਂ ਮੰਗਾਂ ,,,,,,,,,,,,,,,
ਕਦੋਂ ਬਨੂੰਗਾ ਓਹ ਸ਼ਗਨਾਂ ਦਾ ਗਾਨਾ,,,,
ਵੇ ਪੁਛਦੀਆਂ ਮੇਰੀਆਂ ਵੰਗਾਂ,,,,,,,,,,,,
ਆਜਾ ਸਾਡੀ ਗਲੀ ਸੋਹਣਿਆਂ ਵੇ ਲੰਘ ਲੈ,,,
ਬਿਨਾ ਖੰਘੋ ਮਿਤਰਾਂ ਵੇ ਖੰਘ ਲੈ ,,,,,,,,,,,,
ਵੇ ਕਦੇ ਮੁੱਛ ਨੂੰ ਮਰੋੜ ਕੇ,,,,,,,,,,,,,,,,,,,,
ਮੈਨੂੰ ਰੱਬ ਦੇ ਦੀਦਾਰ ਤੇਰੀ ਦੀਦ ਚੰਨਾ ,,,
ਲੰਘ ਨਾ ਵੇ ਮੁੱਖ ਮੋੜ ਕੇ ,,,,,,,,,,,,,,,,,,,
ਲਾਵਾਂ ਗੋਰਿਆਂ ਹੱਥਾਂ ਦੇ ਉੱਤੇ ਮੇਹੰਦੀ,,,
"ਹਰਪਿੰਦਰ" ਵੇ ਤੇਰੇ ਨਾਮ ਦੀ,,,,,,,,,
ਮੈਨੂੰ ਪਤਾ ਨਹੀਓਂ ਲੋਰ ਕੈਸੀ ਚੜ ਗੀ,,,
ਵੇ ਤੇਰੇ ਇਸ਼ਕ਼ੇ ਦੇ ਜਾਮ ਦੀ,,,,,,,,,,,,,,
ਨਿੱਕੀ ਉਮਰੇ ਅਵੱਲਾ ਰੋਗ ਲਾਵੀਂ ਨਾਂ,,,
ਮੇਰੇ ਦਿਲ ਨੂੰ ਤੂੰ ਯਾਰਾ ਤੜਫਾਵੀਂ ਨਾਂ,,,
ਵੇ ਦੁੱਖਾਂ ਵਿਚ ਜਿੰਦ ਰੋੜ ਕੇ,,,,,,,,,,,,,
ਮੈਨੂੰ ਰੱਬ ਦੇ ਦੀਦਾਰ ਤੇਰੀ ਦੀਦ ਚੰਨਾ ,,,
ਲੰਘ ਨਾ ਵੇ ਮੁੱਖ ਮੋੜ ਕੇ ,,,,,,,,,,,,,,,,,,,,,,,,,,,,,,,,,,,,,,,,,,
ਧੰਨਵਾਦ ,,,,,,,,,,,,ਗਲਤੀ ਮਾਫ਼ ਕਰਨੀਂ ,,,,,, ਹਰਪਿੰਦਰ "ਮੰਡੇਰ"
|
|
25 Mar 2011
|
|
|
|
Sohna geet aa bai ji ! Nice...
|
|
25 Mar 2011
|
|
|
|
bahut khoob ........pinder bai .........likhde rho
|
|
25 Mar 2011
|
|
|
|
bhut sona likhia veer ji...full of feelings....very touching.....
|
|
25 Mar 2011
|
|
|
|
|
bhut sona likhia veer ji...full of feelings....very touching.....
|
|
25 Mar 2011
|
|
|
|
divroop,,,,,,,,,,,,,,jass,,,,,,,,,,,,,gursharan,,,,,,,,,,,
ਧੰਨਵਾਦ ਆਪਦਾ ,,,,,,,,,,,,,,,,,,,,22 g !,,,
|
|
25 Mar 2011
|
|
|
|
ਹਰਪਿੰਦਰ ਜੀ ਬਹੁਤ ਵਧਿਆ ਗੀਤ।
ਬਿਨਾ ਖੰਘੋ ਮਿਤਰਾਂ ਵੇ ਖੰਘ ਲੈ ,,,,,,,,,,,,
ਵੇ ਕਦੇ ਮੁੱਛ ਨੂੰ ਮਰੋੜ ਕੇ,,,,,,,,,,,,,,,,,,,
|
|
25 Mar 2011
|
|
|
|
ਬਹੁਤ ਧੰਨਵਾਦ ਆਪਦਾ ` ਦਿਲਬਾਗ ` 22 g,,,,,
|
|
25 Mar 2011
|
|
|