|
 |
 |
 |
|
|
Home > Communities > Punjabi Poetry > Forum > messages |
|
|
|
|
|
|
ਰੱਬਾ ਮੈਨੂੰ ਵੀ ਪੰਛੀ ਬਣਾ ਦਿੰਦਾ |
ਰੱਬਾ ਮੈਨੂੰ ਵੀ ਪੰਛੀ ਬਣਾ ਦਿੰਦਾ ਉਡਣਾ ਸੀ ਵਾਂਗ ਅਜਾਦ ਪਰਿੰਦਾ ਸਮਾਜ ਤੇ ਲੋਕਾ ਦੀ , ਸੁਣਣੀ ਨਹੀ ਸੀ ਪੈਣੀ ਦਰਦ ਆਪਣਿਆ ਤੋਂ ਮੈਨੂੰ ਸਹਿਣੀ ਨਹੀ ਸੀ ਪੈਣੀ ਚੋਗਾ ਚੁਗਣ ਤੋਂ ਬਿਨਾ ਕੋਈ ਟੈਨਸ਼ਨ ਨਹੀ ਸੀ ਲੈਣੀ ਲੁੱਕ ਜਾਣਾ ਸੀ ਕਿਸੇ ਦੀ ਛੱਤ ਥੱਲੇ ਜਦੋਂ ਪੈਣਾ ਸੀ ਮੀਹ ਤੇ ਹਵਾ ਸੀ ਵਹਿਣੀ ਚਿਟੇ ਨਹੀ ਤਾਂ ਖੰਬ ਕਾਲੇ ਹੀ ਲਾ ਦਿੰਦਾ ਰੱਬਾ ਮੈਨੂੰ ਵੀ ਪੰਛੀ ਬਣਾ ਦਿੰਦਾ ਉਡਣਾ ਸੀ ਵਾਂਗ ਅਜਾਦ ਪਰਿੰਦਾ ਬਣਦਾ ਕੋਇਲ ਤਾਂ ਮਿਠੀ ਆਵਾਜ ਸੁਣਾਉਂਦਾ ਬਣਦਾ ਚਿੜੀ ਤਾਂ ਚੀ ਚੀ ਕਰ ਉਠਾਉਦਾ ਬਣਦਾ ਬਿਜੜਾ ਤਾਂ ਵਿਲਖਣ ਆਲਣਾ ਬਣਾੳਦਾ ਬਣਦਾ ਘੁੱਗੀ ਤਾਂ ਚੇਹਰੇ ਦੀ ਮਾਸੂਮੀਅਤ ਦਿਖਾਉਂਦਾ ਅਰਸ਼ ਕਾਸ਼ ਤੂੰ ਵੀ ਮੋਰ ਵਾਂਗ ਪੈਲਾਂ ਪਾ ਲੈਂਦਾ ਰੱਬਾ ਮੈਨੂੰ ਵੀ ਪੰਛੀ ਬਣਾ ਦਿੰਦਾ ਉਡਣਾ ਸੀ ਵਾਂਗ ਅਜਾਦ ਪਰਿੰਦਾ
|
|
28 Nov 2010
|
|
|
|
menu naa aaha khamb lagan wali universal desire lagdi hundi.........hr koi apne ajj toh udna chahunda hunda yaa taa bachpan wal....ya unknown future wal........
tusi bahaut vadiya likheya
saaf saral te sapasht.......thanx for sharing
|
|
28 Nov 2010
|
|
|
|
thanks for reading and honsla fjayi
|
|
28 Nov 2010
|
|
|
|
bahut wadhiya bai ji.....!!!!
agree to dr sahab...!!
|
|
28 Nov 2010
|
|
|
|
|
|
kash eh sach ho jave ki aappa panchi hi ban jayeea te bina kise tension ton khulle aasman ch ud-de rahie...
bhut vadiya arsh bai....
|
|
28 Nov 2010
|
|
|
|
ਬਹੁਤ ਵਧੀਆ ਲਿਖਿਆ ਅਰਸ਼... Share ਕਰਨ ਲਈ ਬਹੁਤ ਬਹੁਤ ਧੰਨਵਾਦ ਲਿਖਦੇ ਰਹੋ ਤੇ SHARE ਕਰਦੇ ਰਹੋ...
|
|
28 Nov 2010
|
|
|
|
ਬਹੁਤ ਵਧੀਆ ਅਰਸ਼ .........ਲਿਖਦੇ ਰਹੋ
|
|
29 Nov 2010
|
|
|
|
|
ਬਹੁਤ ਖੂਬ ਵੀਰ ਜੀ
ਜਿਓੰਦੇ ਵੱਸਦੇ ਰਹੋ ,,,,,
|
|
29 Nov 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|