Home > Communities > Punjabi Poetry > Forum > messages
ਰੱਬਾ ਕੈਸੀ ਓਹ ਸਜ਼ਾ ਹੈ ਦੇ ਗਈ
ਰੱਬਾ ਕੈਸੀ ਓਹ ਸਜ਼ਾ ਹੈ ਦੇ ਗਈ, ਜਿਓੰਦੇ ਰਹਿਣ ਦੀ ਕਜ਼ਾ ਹੈ ਦੇ ਗਈ। ਤਾਰੇ ਵੇਖ ਕੇ ਲੰਘਉਂਦੇ ਹਾਂ ਰਾਤਾਂ, ਅੱਖੀਆਂ ਨੂੰ ਰਤਜਗਾ ਹੈ ਦੇ ਗਈ । ਜ਼ਿੰਦਗੀ ਨੂੰ ਨਾ ਸਮਝ ਪਾਏ ਅਸੀਂ, ਜ਼ਿੰਦਗੀ ਹੀ ਸਾਨੂੰ ਦਗਾ ਹੈ ਦੇ ਗਈ। ਕੌਣ ਕਿਸੇ ਨੂੰ ਯਾਦ ਰਖਦਾ ਹੈ ਉਮਰ ਭਰ, ਓਹ ਖੁਦ ਨੂੰ ਯਾਦ ਰੱਖਣ ਦੀ ਵਜਹ ਹੈ ਦੇ ਗਈ। ਕੁਝ ਪਲ ਦੀਆਂ ਬਹਾਰਾਂ ਓਹ ਦੇ ਕੇ, ਜਾਂਦੀ ਹੋਈ ਜ਼ਰਦ ਖਿਜ਼ਾ ਹੈ ਦੇ ਗਈ। ਚੋਟ ਦੇ ਕੇ ਦਿਲ ਨੂੰ ਫਿਰਾਕ਼ ਦੀ, ਯਾਦਾਂ ਦੀ ਦਵਾ ਹੈ ਦੇ ਗਈ।ਵਸਲਾਂ ਦੀ ਅੱਗ ਸੀਨੇ ਬਾਲ ਕੇ, ਕਲ ਨਜ਼ਰ ਨਾਲ ਹਵਾ ਹੈ ਦੇ ਗਈ
ZAUFIGAN
ਕਜ਼ਾ-DEATH, ਜ਼ਰਦ- PALE, ਖਿਜ਼ਾ- FALL/AUTUMN, ਫਿਰਾਕ਼-SEPARATION,
ਵਸਲ- MEETING
18 Jan 2011
bhut hi vadia veer g...
a sad poem with imotions...
18 Jan 2011
Wah Jee Wah...kya baat ae...bahut KHOOB...tfs
19 Jan 2011
kujh eho jehe kaafiye te hee main vi ik incomplete ghazal likhi hoyi aa.. waise tan pata ni hun kithe aa.....
anyways this one is fantastic .... daad kabool karo....
keep writing.... n sharing....
19 Jan 2011
bahut hi khoob g.
tuhade ditte shbda de artha cho kuch nva sikhan nu mileya hai...
bahut hi khoob g.
tuhade ditte shbda de artha cho kuch nva sikhan nu mileya hai...
Yoy may enter 30000 more characters.
19 Jan 2011
thanx sunil, balihar,rajwinder, and amrinder...@amrinder eho jehian likhtan gum ni kari diyan ,,,ki pata usnu parh k kise nu likhan di prerna hi mil jave..
Thanx again..
20 Jan 2011
sohna likheya hai ji.....
21 Jan 2011
bohat he sohna likhya bro.....
21 Jan 2011
bahut sohna likhiya e 22 g .........
29 Jan 2011
Copyright © 2009 - punjabizm.com & kosey chanan sathh