ਮਨ ਅੰਦਰ ਝਾਕ ਜ਼ਰਾ,,ਅੱਜੇ ਹਨੇਰਾ ਬਹੁੱਤ ਹੈ।ਪਹੁਫੁਟਾਲੇ ਦੀ ਆਸ ਹੈ, ਦੂਰ ਸਵੇਰਾ ਬਹੁੱਤ ਹੈ।ਪੈਰੀ ਮੱਸਲੇ ਪੱਤੇ ਪੱਤਝੱੜ ਤੀਕ ਉਡੀਕ ਕਰਨਗੇ,ਫੁਰਨਾ ਆਸ ਮਿਲਨ ਦੀ ਬਹਾਰ ਖਲੇਰਾ ਬਹੁੱਤ ਹੈ।ਨਿਕਲ ਕਰੂੰਬਲ ਆਸ ਬਣਾਈ ਵਿੱਚ ਹੈ ਜ਼ਿੰਦਗੀ,ਜੀਵਨ ਤੋਂ ਮੌਤ ਤੱਕ ਦਾ ਸਫ਼ਰ ਲੰਬੇਰਾ ਬਹੁੱਤ ਹੈ।ਭੋਰਾ ਭੋਰਾ ਚੁੱਗ ਕੇ ਦਾਣੇ ਪੰਛੀ ਚਾਹੇ ਪੇਟ ਭਰੇ,ਆਦਮ ਤਾਂਈਂ ਜੀਣ ਲਈ ਰਾਹ ਦਸੇਰਾ ਬਹੁੱਤ ਹੈ।
Thanks to all viewers & friends