|
 |
 |
 |
|
|
Home > Communities > Punjabi Poetry > Forum > messages |
|
|
|
|
|
|
rah dil de |
ਮੇਰੀ ਪਹਿਲੀ ਕੌਸ਼ੀਸ਼ ਉਮੀਦ ਹੈ ਥੌਨੂੰ ਪੰਸਦ ਆਏਗੀ
ਬੜਾ ਵਖਰੇ ਹੁੰਦੇ ਨੇ ਰਾਹ ਦਿਲ ਤੌ ਦਿਲ ਤੱਕ ਦੇ ਮੰਜਿਲ ਵੀ ਹੁੰਦੀ ਨਹੀ ਤੁਰਨਾ ਵੀ ਪੈਦਾਂ ਹੈ
ਲੌੜ ਪਥਰ ਦਿਲ ਦੀ ਨਹੀ ਜੇ ਸਜਣ ਮਨਾਉਣੇ ਨੇ ਕਦੇ ਲੂਣ ਦੀ ਡਲੀ ਵਾਗੂੰ ਖੁਰਨਾ ਵੀ ਪੈਦਾਂ ਹੈ
ਏ ਮਰਜ਼ੀ ਸਜਣਾ ਦੀ ਉਹ ਬੌਲਣ ਨਾ ਬੌਲਣ ਉਪਰੌ ਰੱਖ ਹਾਸਾ ਅਦੰਰੌ ਝੁਰਨਾ ਵੀ ਪੈਦਾਂ ਹੈ
ਮਿਲੇ ਹਰ ਇੱਕ ਨੂੰ ਮੰਜਿਲ ਏ ਕੌਈ ਜਰੂਰੀ ਨਹੀ ਧੁਰ ਪਹੁੰਚ ਦਵਿਦੰਰ ਖਾਲੀ ਹੱਥ ਮੁੜਨਾ ਵੀ ਪੈਦਾਂ ਹੈ
|
|
23 Sep 2012
|
|
|
|
its first attempt..bahut vdia g..hor sohna sohna likho tusi ..aameen..!
|
|
23 Sep 2012
|
|
|
|
ਦਵਿੰਦਰ ਜੀ....ਬਹੁਤ ਵਧੀਆ ਹੈ.........
ਬਸ 'ਹੋੜੇ' ਨੂੰ 'ਕਨੌੜਾ' ਲਿਖ ਦਿੱਤਾ
ਦਵਿੰਦਰ ਜੀ....ਬਹੁਤ ਵਧੀਆ ਹੈ.........
ਬਸ speling check kar lio
'ਹੋੜੇ' ਨੂੰ 'ਕਨੌੜਾ' ਲਿਖ ਦਿੱਤਾ
|
|
24 Sep 2012
|
|
|
|
|
SACH!!!! Bohat sohna ji! Keep it up!
|
|
24 Sep 2012
|
|
|
|
|
|
welcome at Punjabizm ...
gud start veer g ... likhde rho .. share krde rho !!!
|
|
25 Sep 2012
|
|
|
|
dhanwad thodea sarea da is honsla afjai lai
baki jujar vir mai isnu uninagri ch likhea c is kar k othe ghanoda hi painda hoda aje tak menu milea nai
baki mai koshis karuga galtia nu sudaran d
meharbani aiwe e menu guide krde reheo
|
|
25 Sep 2012
|
|
|
|
spellings karke odd jeha lagda..vaise likhya bahut vadiya...keep sharing
|
|
25 Sep 2012
|
|
|
|
sharan g mai agli waar spelling te khas jor dea ga
dhanwad g
|
|
27 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|