Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਰਾਜ਼ ਜੋ ਦਿਲ

ਰਾਜ਼ ਜੋ ਦਿਲ ਵਿੱਚ ਪਾਲਦੇ,ਮਨ ਉਹਨਾਂ ਦੇ ਪਾਪ ।
ਪਾਰਦਰਸ਼ੀ ਉਹਨਾ ਸੋਚ ਨਾ, ਭੋਗਣ ਸਦ ਸੰਤਾਪ ।

ਕਰਨੀ ਜੋ ਇਨਸਾਨ ਦੀ,ਸੰਸਾਰ ਤੋਂ ਰਖੇ ਨਿਰਲੇਪ ।
ਪ੍ਰਵਾਹ ਕਰੇ ਜੋ ਆਪਣੀ,ਰੱਖਣ ਨਾ ਕਿਸੇ ਦੀ ਝੇਪ ।

ਚਰਚਾ ਉਸ ਦੀ ਕੀਜੀਏ,ਜੋ ਨਿੱਤ ਕਰੇ ਨਿਰਬਾਹ ।
ਉਸਤਿਤ ਕਰੇ ਜਹਾਨ ਜਦ, ਸਮਝੇ ਮਨੁੱਖ ਸਵਾਹ ।

ਜੋਗੀ ਜੁਗਤ ਸਾਧਿਕ ਦੇਹ ਨੂੰ, ਸੰਤ ਸੰਭਾਲੇ ਸੁਰਤ ।
ਮਰਿਯਾਦਾ ਵਿੱਚ ਸੀਰਤ ਰਹੇ, ਸੂਤਰ ਵਿੱਚ ਕੁਦਰਤ।

ਰਖੇ ਚਿੱਤ ਵਿੱਚ ਚਿਤਵਣੀ, ਉਸਦਾ ਧਰੇ ਧਿਆਨ ।
ਢਾਲੇ ਜੇ ਆਪਣੀ ਸੋਚ ਵਿੱਚ, ਸੋਈ ਪੂਰਨ ਗਿਆਨ ।

ਮੇਰੀ ਮੇਰੀ ਕਰਦਿਆਂ  ਗਈ ਸਾਰੀ ਉਮਰ ਵਹਾਏ ।
ਜਦ ਤੇਰੀ ਮੈਂ ਹੋ ਗਈ, ਤੂੰ ਆਂਚਲ ਲਿਆ ਲਗਾਏ ।
                                       ਗੁਰਮੀਤ ਸਿੰਘ

19 Feb 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

BAHUT VADHIA SIR JI ... TOO GUD .. TFS

19 Feb 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬ ਜੀ ...

20 Feb 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks Sir ji    Piar Bakhes de rahene

24 Feb 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks all viewers
30 May 2015

Reply