Home > Communities > Punjabi Poetry > Forum > messages
ਅਸੀਂ ਅੱਜ ਦੇ ਆਸ਼ਕ਼ ਹਾਂ....
ਵੇ ਰੱਬਾ ਮੇਰੇ ਲਈ ਕੋਈ 'ਸਹੋਣੀ' ਨਾ ਬਣਾਈਂ, ਜੇ ਬਣਾਤੀ ਤਾਂ ਸਹੋਣੀ ਨੂੰ ਤਰਨਾ ਜਰੂਰ ਸਿਖਾਈਂ, ਜੇ ਉਨੂ ਤਰਨਾ ਨੀ ਆਉਂਦਾ ਤਾਂ 'ਘੜਾ' ਨਾ ਫੜਾਈਂ, ਜੇ ਘੜਾ ਵੀ ਫੜਾਤਾ ਤਾਂ ਘੱਟੋ-ਘੱਟ ਕੱਚਾ ਨਾ ਫੜਾਈਂ, ਇਕ ਕੰਮ ਹੋਰ, 'ਝਨਾਹ' ਦਾ ਪਾਣੀ ਘੱਟ ਕਰਾਈਂ, ਅਸੀਂ ਅੱਜ ਦੇ ਆਸ਼ਕ਼ ਹਾਂ,ਥੋੜਾ ਪਾਣੀ ਹੀ ਬਹੁਤ ਹੈ ਡੁਬਣ ਲਈ. ਵੇ ਰੱਬਾ ਤੂੰ ਮੇਰੇ ਲਈ ਹੀਰ ਨਾ ਬਣਾਈਂ, ਜੇ ਬਣਾਤੀ ਤਾਂ ਮੈਨੂੰ ਮਝਾਂ ਚਾਰਣ ਨਾ ਲਾਈਂ, ਜੇ ਮਝਾਂ ਚਾਰਣ ਵੀ ਲਾਤਾ ਤਾਂ ਮੇਰੇ ਚੂਰੀ ਮੂਹ ਨਾ ਲਾਈਂ, ਜੇ ਚੂਰੀ ਵੀ ਖੁਆਤੀ ਤਾਂ ਬਾਰਾਂ ਸਾਲ ਨਾ ਖੁਆਈਂ, ਸਾਰੀ ਉਮਰ ਖੁਆਈਂ ਤੇ ਚੂਰੀ ਚ' ਗੈਰਤ ਵੀ ਪੁਆਈਂ, ਮੈਂ ਰਾਂਝਾ ਨੀ ਜੋ ਚੂਰੀ ਦੀ ਆਦਤ ਨਾ ਪਾ ਸਕੇਆ. ..........ਜਗਦੇਵ ਭੱਟੀ .............
02 May 2012
" ਅਸੀਂ ਅੱਜ ਦੇ ਆਸ਼ਕ਼ ਹਾਂ,ਥੋੜਾ ਪਾਣੀ ਹੀ ਬਹੁਤ ਹੈ ਡੁਬਣ ਲਈ "
ਕਮਾਲ ਦੀ ਗੱਲ ਲਿਖੀ ਹੈ ,,,ਜਿਓੰਦੇ ਵੱਸਦੇ ਰਹੋ,,,

Yoy may enter 30000 more characters.
02 May 2012
jagdev bha g... sohna likhia a g.. te shi kiha g tuci ...ajj de aaskan nu thoda pani hi bahut a marn layi kion ki ajj de samey vich piar sirf matlabi te jismana reh gia a ...
ਇਕ ਤੁਸੀਂ ਘੜਾ ਲਿਖਣਾ ਸੀ ਤੇ ਗੜਾ ਲਿਖ ਦਿਤਾ ਜੀ.. ਓਹਨੂੰ ਠੀਕ ਕਰ ਦਿਓ ਜੀ
tfs... very nice g...
02 May 2012
ਹਾਂਜੀ ਭਾਜੀ ਮੈਥੋਂ 'ਗ' ਲਿਖਇਆ ਗਯਾ .. ਤਹਿ ਦਿਲੋਂ ਸੁਕ੍ਰਇਆ ਸਾਰਿਆਂ ਦਾ ਜੀਓ ....
03 May 2012
asi ajj de aahiq haan.... :)
Wah ji wah! ;)
12 May 2012
asi ajj de aahiq haan.... :)
Wah ji wah! ;)
12 May 2012
good stuff...
quality and worth ... good one !!!
12 May 2012