|
 |
 |
 |
|
|
Home > Communities > Punjabi Poetry > Forum > messages |
|
|
|
|
|
ਰੰਗ ਬਾਜ਼ਾਰ ਦੇ |
ਏਸ ਤੋਂ ਪਹਿਲਾਂ ਕਵੀ ਨੂੰ ਮਾਰਦੇ ਹੋ ਗਏ ਟੁਕੜੇ ਕਈ ਤਲਵਾਰ ਦੇ
ਲੋਕ ਤੁਰਦੇ ਨਾਲ ਤਾਂ ਕੁਝ ਹੋਰ ਸੀ ਫੇਰ ਨਾ ਆਪਾਂ ਕਦੇ ਵੀ ਹਾਰਦੇ
ਫੇਰ ਸਾਲਮ ਨਾ ਕਿਤੇ ਹੋਵੇ ਕੋਈ ਲੱਖ ਟੁਕੜੇ ਕਰ ਦਿਓ ਜਗਤਾਰ ਦੇ
ਚੀਜ਼ ਕੀ ਸੀ ਜਾਲ਼ ਇਹਨਾਂ ਸਾਮ੍ਹਣੇ ਉਡਣ ਦੀ ਜੇ ਮਨ ’ਚ ਪੰਛੀ ਧਾਰਦੇ
ਆਪ ਰਾਖੀ ਰੱਖਣਾ ਅਪਣੀ ਖ਼ਰੇ ਚੋਰ ਹੋਵੇ ਮਨ ’ਚ ਪਹਿਰੇਦਾਰ ਦੇ
ਧੁੱਪ ਛਾਂ ਵੀ ਮੁੱਲ ਵਿਕਦੀ ਸ਼ਹਿਰ ਵਿੱਚ ਦੇਖ ਕੈਸੇ ਰੰਗ ਨੇ ਬਾਜ਼ਾਰ ਦੇ
ਜਗਤਾਰ ਸਾਲਮ
|
|
07 Sep 2012
|
|
|
|
ਬਹੁਤਖੂਬ........ .ਸ਼ੁਕਰੀਆ......ਬਿੱਟੂ ਜੀ......ਸਾਂਝਾ ਕਰਨ ਲਈ......
|
|
07 Sep 2012
|
|
|
|
ਬਹੁਤ ਖੂਬ ਲਿਖਿਆ ਜਗਤਾਰ ਜੀ
ਬਹੁਤ ਖੂਬ ਲਿਖਿਆ ਜਗਤਾਰ ਜੀ
|
|
07 Sep 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|