|
 |
 |
 |
|
|
Home > Communities > Punjabi Poetry > Forum > messages |
|
|
|
|
|
|
ਰੰਗ ਦੋ ਹੀ ਹੁੰਦੇ ਏਸ ਜੱਗ ਉਤੇ |
ਰੰਗ ਦੋ ਹੀ ਹੁੰਦੇ ਏਸ ਜੱਗ ਉਤੇ ,ਇੱਕ ਕਾਲਾ ਤੇ ਗੌਰਾ ਦੂਜਾ ਕਾਲੇ ਦੀ ਪੁੱਛ ਘਟ ਹੁੰਦੀ, ਗੌਰੇ ਰੰਗ ਦੀ ਹੁੰਦੀ ਪੂਜਾ ਉੱਤੋ ਲੱਖ ਤਰੀਫਾਂ ਕਰਦੇ ਹਾਂ ਕਾਲਿਆ ਦੀ ਰਬ ਨੂੰ ਮੇਹਣੇ ਦੇਣ ਵਾਲਿਆਂ ਦੀ ਨਫਰਤ ਨਾਲ ਤੱਕੇ ਜਾਣ ਵਾਲਿਆ ਦੀ ਉੱਤੋ ਕਾਲੇ ਵਿੱਚੋ ਸਾਫ ਦਿਲ ਭਾਲਿਆ ਦੀ ਗੌਰਾ ਤੇ ਕਾਲਾ ਰੰਗਾ ਦੀਆ ਦੋ , ਵਖਰੀਆਂ ਨੇ ਭੁਜਾ ਰੰਗ ਦੋ ਹੀ ਹੁੰਦੇ ਏਸ ਜੱਗ ਉਤੇ ,ਇੱਕ ਕਾਲਾ ਤੇ ਗੌਰਾ ਦੂਜਾ ਕਾਲੇ ਦੀ ਪੁੱਛ ਘਟ ਹੁੰਦੀ ,ਗੌਰੇ ਰੰਗ ਦੀ ਹੁੰਦੀ ਪੂਜਾ ਗੌਰਾ ਹੋਵੇ ਰੰਗ ਤਾਂ ,ਮਾਨ ਨਾ ਕਰੀਏ ਹੰਕਾਰ ਚ ਆਕੇ ਕਾਲੇ ਰੰਗ ਦੀ ਸੂਰਤ ਤੇ ,ਕੋਮਿੰਟ ਨਾ ਧਰੀਏ ਰੰਗ ਕਾਲਾ ਦਿਲ ਦੇ ਸਾਫ ਤੋ ,ਕਦੇ ਨਾ ਸੜੀਏ ਮਰਨ ਤੋ ਬਾਅਦ ਬਣੀ ਸਵਾਹ ਦਾ ਰੰਗ ਵੀ ਕਾਲਾ ਹੀ ਹੁੰਦਾ, ਹੰਕਾਰ ਨਾ ਭਰੀਏ ਸੁਣ ਕੇ ਸੱਚੀ ਅਰਸ਼ ਦੀ ਹੁਣ, ਮੂੰਹ ਕਿਉ ਸੁੱਜਾ ਰੰਗ ਦੋ ਹੀ ਹੁੰਦੇ ਏਸ ਜੱਗ ਉਤੇ ਇੱਕ ਕਾਲਾ ਤੇ ਗੌਰਾ ਦੂਜਾ ਕਾਲੇ ਦੀ ਪੁੱਛ ਘਟ ਹੁੰਦੀ ਗੌਰੇ ਰੰਗ ਦੀ ਹੁੰਦੀ ਪੂਜਾ
|
|
14 Dec 2010
|
|
|
|
22 shi gal kahi ha g tusi...? is vich koi shak nhi bhut vadiya lkhiya ha g tusi...
ਕਾਲੇ ਕਿਉ ਪੈਦਾ ਕਿਤੇ ਜਹਾਨ ਉਤੇ ਰੱਬਾ ਸਾਨੂੰ ਨੀ ਗੋਰੇ ਪਸੰਦ ਕਰਦੇ ਜਾ ਤਾ ਸਾਨੂੰ ਵੀ ਰਜਵਾ ਰੂਪ ਦੇ ਦੇ ਨਹੀ ਤਾ ਗੋਰਿਆ ਦਾ ਜਮਣਾ ਬੰਦ ਕਰਦੇ
|
|
14 Dec 2010
|
|
|
|
|
ਬਹੁਤ ਖੂਬ ਵੀਰ ਜੀ
gorean nu samjh jana chahida a
,,,tfs,,,,jionde vasde raho,,,,,,,,
|
|
14 Dec 2010
|
|
|
|
hanji 22 g nale thanks for reading
|
|
14 Dec 2010
|
|
|
|
|
je gore samjange tahi mere vargian di kadar pau......good one arsh.......keep it up
|
|
14 Dec 2010
|
|
|
|
bahut khoob..!! keep up the good work..tfs
|
|
14 Dec 2010
|
|
|
|
|
ਬਹੁਰ ਖੂਬ ਬਾਈ ਜੀ .........
ਗੋਰੇ ਰੰਗ ਵਾਲੀਆਂ ਨੂੰ ਮਾਣ ਤਾ ਜਰੂਰ ਹੋਣਾ ਚਾਹੀਦਾ ਏ ਪਰ ਹੰਕਾਰ ਨਹੀਂ ਹੋਣਾ ਚਾਹੀਦਾ ...
ਚੰਗਾ ਝਟਕਾ ਦਿੱਤਾ ਅਰਸ਼ ਤੁਸੀਂ ......ਜੀਓ
ਬਹੁਰ ਖੂਬ ਬਾਈ ਜੀ .........
ਗੋਰੇ ਰੰਗ ਵਾਲੀਆਂ ਨੂੰ ਮਾਣ ਤਾ ਜਰੂਰ ਹੋਣਾ ਚਾਹੀਦਾ ਏ ਪਰ ਹੰਕਾਰ ਨਹੀਂ ਹੋਣਾ ਚਾਹੀਦਾ ...
ਚੰਗਾ ਝਟਕਾ ਦਿੱਤਾ ਅਰਸ਼ ਤੁਸੀਂ ......ਜੀਓ
|
|
15 Dec 2010
|
|
|
|
|
|
|
|
|
|
|
 |
 |
 |
|
|
|