|
 |
 |
 |
|
|
Home > Communities > Punjabi Poetry > Forum > messages |
|
|
|
|
|
ਰੰਗ ਗੁੜਾ ਸੀ |
ਰੰਗ ਗੁੜਾ ਸੀ ਆਪਣੇ ਪਿਆਰ ਦਾ, ਖੌਰੇ ਪਾਣੀ ਕਿਹੜਾ ਫੇਰ ਗਿਆ। ਹਿੰਮਤ ਤਾਂ ਬਹੁਤ ਸੀ ਲੜਣ ਦੀ, ਪਰ ਹੋ ਦੁਨੀਆ ਅੱਗੇ ਢੇਰ ਗਿਆ। ਚੱਲਦਾ-ਚਲਦਾ ਰੁਕ ਗਿਆ ਵਿੱਚ ਰਸਤੇ ਦੇ, ਮੰਜ਼ਿਲ ਪਈ ਨਜ਼ਰੀਂ, ਹੋ ਅੱਖਾਂ ਅੱਗੇ ਹਨੇਰ ਗਿਆ। ਹੋ ਗਿਆ ਹਾਂ ਲਾਚਾਰ ਜ਼ਾਲਮੀ ਦੁਨੀਆ ਵਿਚ, ਮਾੜਾ ਆਇਆ ਵਕਤ ਤਾਂ ਸੱਜਣ ਵੀ ਮੁੱਖ ਫੇਰ ਗਿਆ।
DeEp....
|
|
05 Jul 2013
|
|
|
|
Eh vi bohat khubb likheya,............jeo babbeo jeo,............hor vi khubb likho.
|
|
18 Jul 2013
|
|
|
|
ਬਹੁਤ ਮਿਹਰਬਾਨੀ ਵੀਰ ਜੀ ...ਹਾਂਜੀ ਜਰੂਰ ਕੋਸ਼ਿਸ਼ ਕਰਾਂਗਾ ਹੋਰ ਵਧੀਆ ਲਿਖਣ ਦੀ..... ਧੰਨਵਾਦ
|
|
18 Jul 2013
|
|
|
|
bbhut vdia ji ...keep it up
|
|
19 Jul 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|