|
 |
 |
 |
|
|
Home > Communities > Punjabi Poetry > Forum > messages |
|
|
|
|
|
ਰੰਗਾਂ ਦੀ ਗੱਲ |
ਵੰਗਾਂ ਦੀ ਗੱਲ ਤੇ ਸੰਗਾਂ ਦੀ ਗੱਲ ਕਦੇ-ਕਦੇ ਤੁਰਦੀ ਹੈ ਰੰਗਾਂ ਦੀ ਗੱਲ ਪਰ ਹਾਵੀ ਹੈ ਇਹਨਾਂ 'ਤੇ ਅਕਸਰ ਰੋਟੀ ਤੇ ਕੱਪੜੇ ਦੀਆਂ ਮੰਗਾਂ ਦੀ ਗੱਲ ਜਿਓਂਦੇ ਤਾਂ ਸਾਰੇ ਲੋਕ ਹੀ ਨੇ ਐਥੇ ਹੁੰਦੀ ਹੈ ਪਰ ਅਸਲੀ ਇੱਕੋ ਦਿਲ ਦੀਆਂ ਤੰਦਾਂ ਦੀ ਗੱਲ
ਕੁਕਨੂਸ ੧੬-੦੮-੨੦੧੨
|
|
16 Aug 2012
|
|
|
|
|
|
ਖੂਬ ਲਿਖਿਆ ਜੀ
ਖੂਬ ਲਿਖਿਆ ਜੀ
|
|
16 Aug 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|