|
 |
 |
 |
|
|
Home > Communities > Punjabi Poetry > Forum > messages |
|
|
|
|
|
ਰਸ ਖੂਸ਼ਬੋ |
ਰਸ ਖੂਸ਼ਬੋ
ਅਸੀਂ ਮੁਰਦੇ ਨਹੀਂ, ਜੋ ਮੌਤ ਵੰਡਦੇ ਫਿਰੀਏ। ਜ਼ਿੰਦਗੀ ਸਾਡੀ ਵਰਾਸਤ, ਸੱਭ ਮਾਣਦੇ ਰਹੀਏ। ਅਸੀਂ ਧੰਦੇ ਨਹੀਂ ਹਾਂ, ਜੋ ਹਿਸਾਬ ਕਰਦੇ ਰਹੀਏ। ਅਸੀਂ ਪ੍ਰੀਤਾਂ ਦੇ ਪਹਿਰੇਦਾਰ, ਖੂਸ਼ਬੋ ਵੰਡਦੇ ਰਹੀਏ। ਸਿਦਕ ਦੇ ਪੱਕੇ ਸੰਤੋਖੀ, ਕਿਸੇ ਦਾ ਹੱਕ ਨਾ ਲਈਏ। ਅਸੀਂ ਮਿੱਤਰਾਂ ਦੇ ਮਿੱਤਰ, ਪ੍ਰੀਤ ਹਿਰਦੇ ਧਰੀਏ। ਦਇਆ ਕਰ ਇਨਸਾਨ, ਕਿਸੇ ਲਈ ਮੌਤ ਵਰੀਏ। ਅਸ਼ੀਂ ਮੋਮ ਦਰਦ ਜਾਣਦੇ, ਪ੍ਰੀਤ ਅਗਨ ਸੰਗ ਪਿੱਘਲ ਜਾਈਏ, ਚਟਾਨ ਜ਼ੁਲਮ ਰੋਕਣ ਲਈ, ਬਿਨਾ ਹਿੱਤ ਵਿੱਚ ਜਾ ਖਲੋਈਏ। ਪਾਰਦਰਸ਼ੀ ਕੱਚ ਵਾਂਗ, ਕਦੇ ਕੁੱਝ ਨਾ ਲਕੋਈਏ। ਰਸ ਖੂਸ਼ਬੋ ਸੱਚ ਪ੍ਰਵਾਨਾ, ਸਦਾ ਸ਼ੁਕਰ ਵਿੱਚ ਰਹੀਏ।
|
|
02 Apr 2014
|
|
|
|
ਸਾਰੇ ਪਾਠਕਾਂ ਦਾ ਬਹੁਤ ਬਹੁਤ ਧੰਨਵਾਦ
|
|
06 Apr 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|