|
 |
 |
 |
|
|
Home > Communities > Punjabi Poetry > Forum > messages |
|
|
|
|
|
ਰਾਤ ਦੀ ਚੁੱਪ |
ਰਾਤ ਦੀ ਚੁੱਪ ਨਦੀ ਦਾ ਪਾਣੀ ਕੰਢੇ ਆਣ ਬੈਠੇ ਰਾਹੀ। ਨੰਗੀਆਂ ਪੈੜਾਂ ਢੱਕੀਆਂ ਪਰਛਾਂਵੇ ਉੱਗੀ ਵੇਖਕੇ ਕਾਈ । ਪੀਘਾਂ ਦੀਆਂ ਝਰੀਟਾਂ ਰੁੱਖੀਂ ਘਾਸੀਆਂ ਧਰਤੀ ਪਈਆਂ, ਸੌਣ ਹੁਣ ਆਵੇ ਚੇਤੇ,ਜਦ ਕੋਈ ਕੁੜੀ ਖੇਡਣ ਨਾ ਆਈ। ਚਾਨਣੀ ਪੁੱਛੇ ਚੰਦ ਨੂੰ ਰਾਤੀਂ ਰਿਸ਼ਮਾਂ ਕਿਉਂ ਨਾ ਖਲੇਰੇਂ, ਤਾਰਿਆਂ ਭਰੀ ਰਾਤ ਬਚਪਨ ਦੇ ਖੇਡਣ ਕੰਮ ਨਾ ਆਈ। ਇਹੀ ਸੌਗਾਤ ਮਾਨਵ ਨੂੰ ਦਿਤੀ ਸਦਾ ਭੈ ਵਿੱਚ ਰਹਿਣਾ, ਸਾਂਝ ਬੰਦੇ ਨੇ ਕੁਦਰਤ ਦੇ ਰਾਹੀਂ ਨਾਲ ਖੁਦਾ ਦੇ ਪਾਈ।
|
|
26 Apr 2013
|
|
|
|
ਵਾਹ ਜੀ ਵਾਹ ! ਬਹੁਤ ਹੀ ਸੁੰਦਰ ਲਿਖਿਆ ਹੈ ਜੀ ,,, ਰੂਹ ਖੁਸ਼ ਹੋ ਗਈ ਪੜ੍ਹਕੇ ,,,ਜਿਓੰਦੇ ਵੱਸਦੇ ਰਹੋ,,
|
|
26 Apr 2013
|
|
|
|
ਅਹਿਸਾਸਾਂ ਦਾ ਕਾਫ਼ਲਾ ਹੈ, ਮਾਰੂਥੱਲ ਦੀ ਮਿ੍ਗਤਿ੍ਸ਼ਨਾ, ਪ੍ਰਛਾਵੇਂ ਕਿੱਕਰਾਂ ਮਲ਼ਿਆਂ ਦੇ, ਪਿਆਸੇ ਭੱਟਕਦੇ ਹਿਰਨਾਂ।............ਬਹੁਤ..ਧੰਨਵਾਦ ...ਜੀ.
|
|
27 Apr 2013
|
|
|
|
|
ਹੁਕਮ ਵਿੱਚ ਹੈ ਭਾਵਨਾ ਭਾਵ ਵਿੱਚ ਹੈ ਅਹਿਸਾਸ। ਮੈਂ ਵਿੱਚ ਵਾਸਾ ਅੰਹਕਾਰ ਦਾ,ਤੂੰ ਕਿੰਝ ਕਰੇ ਵਾਸ।.......ਧੰਨਵਾਦ ਜੀ
|
|
28 Apr 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|