ਸਰਦ ਰੁੱਤ ਮਜ਼ਾਜ਼ ਮੇਰੀ ਸੋਚ ਦਾ।ਉਮਰਾਂ ਤੋਂ ਮੈਂ ਸਾਥ ਤੇਰਾ ਲੋਚ ਦਾ।ਤੂੰ ਕਹਾਣੀ ਪੱਤਝੜ ਕਰ ਛੱਡਿਆ,ਮੈਂ ਰਿਹਾ ਦਿੱਖ ਪਰਬਤੀਂ ਟੋਲਦਾ।ਅੰਦਾਜ਼ ਤੇਰੀ ਤੱਕਣੀ ਦਾ ਬਦਲਿਆ,ਗੈਰਾਂ ਕੋਲ ਮੈਂ ਕਿਦਾਂ ਦਿਲ ਖੋਹਲਦਾ।ਮੈਂ ਅੱਖੀਆਂ ਦੇ ਸਗਰੌਂ ਆਪਾ ਲੱਭਦਾ,ਰੇਤਲੀ ਭੌਂ ,ਸਿੱਪ ਰਿਹਾ ਫਰੋਲਦਾ।ਛਿਦੱਤ ਬੜੀ ਕੇ ਉੱਡਕੇ ਮਿਲ ਪਵਾਂ ਪਰ ਕੱਟੇ ਇਸ ਤਰਾਂ ਮਿੱਟੀ ਰੋਲਤਾ।
too good sir j
ਧੰਨਵਾਦ..ਆਪ ਜੀ ਅਤੇ ਸਾਰੇ ਪਾਠਕਾਂ ਤੇ ਪੰਜ਼ਾਬੀਇਜ਼ਮ ਦੇ ਸਾਰੇ ਸਾਹਿਤਕਾਰਾਂ ਦਾ