Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਰਾਵਣ

ਹਰ ਚੌਰਸਤੇ, ਹਰ ਮੈਦਾਨ ਉਸਦੇ ਪੁਤਲੇ ਜਲਾਏ ਜਾਣਗੇ
ਜਲਾਉਂਣ ਵਾਲਿਆਂ ਕੋਲੋਂ ਆਪਣੇ ਗੁਨਾਂਹ ਲੁਕਾਏ ਜਾਣਗੇ ।

 

ਕੀਤਾ ਮੁਹੱਬਤ ਦਾ ਇਜ਼ਹਾਰ ਕੋਈ ਗੁਨਾਂਹ ਨਹੀ ਕੀਤਾ
ਇਸ 'ਗੁਨਾਂਹ' ਬਦਲੇ ਵੱਢੇ ਨੱਕ ਦੇ ਕਿੱਸੇ ਸੁਣਾਏ ਜਾਣਗੇ ।

ਬਲੀ ਸੀ, ਹੰਕਾਰੀ ਸੀ ਪਰ ਨਹੀਂ ਸੀ ਕਾਇਰ ਕਮੀਨਾਂ,
ਹੋਵੇਗੀ ਤੌਹੀਨ ਨੇਤਾ ਲੋਕ ਤੇਰੇ ਨਾਲ ਜੇ ਮਿਲਾਏ ਜਾਣਗੇ ।

 

ਦੇਸ਼ ਖਾਊ, ਗੱਦਾਰ,ਕਾਤਲ , ਬਲਾਤਕਾਰੀ ਤਾਂ ਨਹੀਂ ਸੀ
ਵਿਡੰਬਨਾਂ ਕੀ ਹੈ ਇਨ੍ਹਾਂ ਹੱਥੋਂ ਤਰੇ ਤੇ ਤੀਰ ਚਲਾਏ ਜਾਣਗੇ ।

 

ਬਦੀ' ਦੇ ਪ੍ਰਤੀਕ ਨੂੰ ਅੱਗ ਲਾ ਖਤਮ ਕਰਨ ਵਾਲਿਓ,
ਤੁਹਾਡੇ ਗੁਨਾਂਹਾਂ ਤੋਂ ਕਦੋਂ ਫਿਰ ਪਰਦੇ ਹਟਾਏ ਜਾਣਗੇ ।

 

 

(ਬਲਕਾਰ ਜ਼ੀਰਾ)

22 Oct 2012

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 

Bahut Wilkhan Andaaz Hai Balkaar g da..Aur krrari chot hai 

23 Oct 2012

Saanj News
Saanj
Posts: 13
Gender: Male
Joined: 18/Oct/2012
Location: toronto
View All Topics by Saanj
View All Posts by Saanj
 

vdiya g vdiya

23 Oct 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut vdia g!

23 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Balraj veer is very gud writer ... ohna ne FB te vi eh share kiti a ... nice writing ..

23 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਲਰਾਜ ਨਹੀ ਵੀਰ ਬਲਕਾਰ

23 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

main ohan nu vi balraj hi keh dinda han kayi vari ... FB te mere grup ch add ne pr meri frnd list ch nhi .. oh vi mainu ehi khinde ne .. BALRAJ nhi BALKAR..

 

 

my mistake g...

23 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਜੇਕਰ ਜਨਤਾ ਜਾਗ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕਿੰਨਿਆਂ ਕੁ ਦੇ ਪੁਤਲੇ ਸਾੜਨੇ ਪਿਆ ਕਰਨਗੇ ।☬।

ਰੋਜ਼ ਦੁਸਹਿਰਾ ਮਨਾਉਣਾ ਹੋਵੇਗਾ , ਤਾਂ ਵੀ ਪੁਤਲੇ ਨਹੀਂ ਮੁਕੱਣੇ :)

23 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਸਾੜਕੇ ਪੁਤਲਾ ਰਾਵਣ ਦਾ ਲੋਕ ਖੁਸ਼ ਹੁੰਦੇ ਨੇ ਸੂਫੀ,
ਬੁਰਾਈ ਇੰਝ ਜੇ ਮੁੱਖ ਸਕਦੀ ਕਦੋਂ ਦੀ ਮੁੱਕ ਗਈ ਹੁੰਦੀ....



mere views mutabik te Rawan Ram nalon kittey wadh siyana.takatwar te ankh wala insaan see...Ram wich Bhagwaan wali ke khasiyat see menu te ajj takk samjh nee aayi je koi dass sake taan meharbaani hovegi....



23 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

KHOOB......TFS.....BITTU JI......

23 Oct 2012

Showing page 1 of 2 << Prev     1  2  Next >>   Last >> 
Reply