|
 |
 |
 |
|
|
Home > Communities > Punjabi Poetry > Forum > messages |
|
|
|
|
|
ਰਹਿ ਜਾਵਾਂ ਸੋਚਦਾ |
ਚਹਿਰਾ ਤੱਕ ਚੜਦਾ ਏ ਸੂਰਜ ਵਿਚ ਪ੍ਰਭਾਤ ਨੀ ਹਾਸਾ ਜਿਵੇਂ ਖਿੜੇ ਫੁੱਲ ਤੇ ਪੇਂਦੀ ਹਲਕੀ ਬਰਸਾਤ ਨੀ ਤਾਰੀਫ਼ ਕਰਨ ਨੂੰ ਮੰਨ ਮੇਰਾ ਰਿਹੰਦਾ ਏ ਲੋਚਦਾ ਤੇਰੇ ਬਾਰੇ ਸੋਚਾਂ ਤੇ ਮੈ ਰਹਿ ਜਾਵਾਂ ਸੋਚਦਾ
ਹੁਸਨਾਂ ਦੀ ਪਰਿਭਾਸ਼ਾ ਹੈਂ, ਮੰਨ ਮੇਰੇ ਦੀ ਮੀਤ ਨੀ ਨੈਣਾਂ ਵਿਚ ਇੱਕ ਕਵਿਤਾ ਹੈ, ਬੁੱਲਾਂ ਤੇ ਇੱਕ ਗੀਤ ਨੀ ਤੇਰੇ ਮੂੰਹੋਂ ਨਿਕਲੇ ਬੋਲਾਂ ਨੂੰ ਰਾਹਾਂ ਮੈ ਬੋਚਦਾ ਤੇਰੇ ਬਾਰੇ ਸੋਚਾਂ ਤੇ ਮੈ ਰਹਿ ਜਾਵਾਂ ਸੋਚਦਾ
ਪੰਛੀਆਂ ਚਹਿਕਣਾ ਸਿਖਿਆ, ਮੋਰਾਂ ਤੋਰ ਉਧਾਰ ਲਈ ਚੰਨ ਵੀ ਬਾਗੀ ਹੋਵੇਗਾ ਤੇਰੇ ਹੁਸਨ ਨਾਲ ਤਕਰਾਰ ਲਈ ਓਹਨਾ ਜਾਵਾਂ ਲਿਖੀ ਜਿੰਨਾ ਤੇਰੇ ਵਿਚੋਂ ਤੇਨੂੰ ਖੋਜਦਾ ਤੇਰੇ ਬਾਰੇ ਸੋਚਾਂ ਤੇ ਮੈ ਰਹਿ ਜਾਵਾਂ ਸੋਚਦਾ
ਤੱਕ ਕੇ ਤੇਰੇ ਸ਼ਬਾਬ ਨੂੰ ਦਿਲ ਹੋਇਆ ਮੇਰਾ ਸੀਤ ਨੀ ਇੱਕ ਖਵਾਇਸ਼ ਹੈ ਹੁਣ ਪੈ ਜਾਵੇ ਤੇਰੀ ਮੇਰੀ ਪ੍ਰੀਤ ਨੀ ਇੱਸੇ ਕਰਕੇ ਵਿਰਕ ਤੇਰੀ ਚੁੰਨੀ ਨਾਲਦੀ ਪੱਗ ਏ ਪੋਚਦਾ ਤੇਰੇ ਬਾਰੇ ਸੋਚਾਂ ਤੇ ਮੈ ਰਹਿ ਜਾਵਾਂ ਸੋਚਦਾ
ਤਾਰੀਫ਼ ਕਰਨ ਨੂੰ ਮੰਨ ਮੇਰਾ ਰਿਹੰਦਾ ਏ ਲੋਚਦਾ ਤੇਰੇ ਬਾਰੇ ਸੋਚਾਂ ਤੇ ਮੈ ਰਹਿ ਜਾਵਾਂ ਸੋਚਦਾ
....Virk !!
|
|
18 May 2012
|
|
|
|
good one sehaj.......sajjri swer vargi pyaari jehi rachna.......keep writing n keep sharing !!!!!!!!!
|
|
18 May 2012
|
|
|
|
|
Bahut Bahut Meharbani .. Aman ji & Jagdev Bai ji
|
|
20 May 2012
|
|
|
|
Bahut pyari eh rachna tuhadi...tfs
|
|
20 May 2012
|
|
|
|
|
Bahut pyari rachna sehaj ji likhde raho. .
|
|
20 May 2012
|
|
|
|
ਬਹੁਤਖੂਬ.....keep it up.....
|
|
22 May 2012
|
|
|
|
ਬਹੁਤ ਬਹੁਤ ਸ਼ੁਕਰੀਆ ਜੀ ਆਪ ਸਭ ਦਾ |
|
|
28 Mar 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|