|
 |
 |
 |
|
|
Home > Communities > Punjabi Poetry > Forum > messages |
|
|
|
|
|
ਰਹਿਮਤ |
ਨਾ ਉਮੀਦ ਰੱਖਣੀ, ਨਾ ਆਸ ਰੱਖਣੀ, ਉਸ ਮਾਲਕ ਦੀ ਰਹਿਮਤ ਦੀ ਲਲਾਸ ਰੱਖਣੀ। ਜਿਸਨੇ ਪਰਜਾ ਤੋਂ ਰਾਜੇ ਦਾ ਦਰਜਾ ਦੇਣਾ, ਉਸਨੇ ਹੀ ਨਿਮਾਣੇ 'ਪ੍ਰਭ' ਦੀ ਔਕਾਤ ਚੱਕਣੀ। ਲਿਖਿਆ ਕਿਸਮਤ ਤੋਂ ਘੱਟ ਕਦੇ ਮਿਲਣਾ ਨਹੀਂ , ਉਸਤੋਂ ਵੱਧ ਮਿਲਣ ਦੀ ਨਾ ਖਾਹਿਸ਼ ਰੱਖਣੀ। ਹੱਥ ਰੱਖੀਂ ਸਿਰ ਉੱਪਰ ਰੱਬਾ ਮਿਹਰ ਭਰਿਆ, ਦਿਨ ਚੜੇ ਤੇਰੇ ਨਾਮ ਨਾਲ, ਰਾਤ ਬੀਤੇ ਨਾ ਤੇਰੇ ਨਾਮ ਤੋਂ ਸੱਖਣੀ।
|
|
18 Dec 2013
|
|
|
|
ਜਦ ਐਨੀ ਬੱਤੀ ਜਗ ਗੀ, ਫੇਰ ਤੇ, ਪ੍ਰਭ, ਸਮਝ ਰਹਿਮਤ ਹੋ ਈ ਗਈ ਬਾਈ |
TFS
ਜਦ ਐਨੀ ਬੱਤੀ ਜਗ ਗੀ, ਫੇਰ ਤੇ, ਪ੍ਰਭ, ਸਮਝ ਰਹਿਮਤ ਹੋ ਈ ਗਈ ਬਾਈ |
Good One ! TFS and God Bless !
|
|
18 Dec 2013
|
|
|
|
ਜਗਜੀਤ ਸਰ ਤੁਹਾਡੀਆਂ ਗੱਲਾਂ ਉੱਪਰ ਪੂਰਾ ਅਮਲ ਕੀਤਾ ....ਸੋ ਅੱਗੇ ਹੋਰ ਵਧੀਆ ਲਿਖਣ ਦੀ ਕੋਸ਼ਿਸ਼ ਕਰਾਂਗਾ
|
|
19 Dec 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|