|
 |
 |
 |
|
|
Home > Communities > Punjabi Poetry > Forum > messages |
|
|
|
|
|
ਰਿਸ਼ਤੇ |
ਕੁਝ ਰਿਸ਼ਤੇ ਆਪ ਹੀ ਉੱਗਦੇ ਹਨ ਕੁਝ ਰਿਸ਼ਤੇ ਉਗਾਏ ਜਾਂਦੇ ਹਨ ਰਿਸ਼ਤੇ ਆਪ ਨਹੀਂ ਪਲਦੇ ਰਿਸ਼ਤੇ ਪਾਲੇ ਜਾਂਦੇ ਹਨ ਰਿਸ਼ਤੇ ਆਪ ਨਹੀਂ ਸਮਝਦੇ ਇਨ੍ਹਾਂ ਨੂੰ ਸਮਝਣਾ ਪੈਂਦਾ ਹੈ ਰਿਸ਼ਤਿਆਂ ਨੂੰ ਜਿਉਂਦੇ ਰੱਖਣ ਲਈ ਲੈਣ ਨਾਲੋਂ ਦੇਣਾਂ ਜ਼ਿਆਦਾ ਪੈਂਦਾ ਹੈ ਰਿਸ਼ਤੇ ਅੱਗ ਹਨ - ਇਹ ਸਾੜ ਵੀ ਸਕਦੇ ਹਨ ਇਹ ਨਿੱਘ ਵੀ ਦਿੰਦੇ ਹਨ ਰਿਸ਼ਤੇ ਬਰਫ਼ ਵਾਂਗ ਹਨ ਖੂਬਸੂਰਤ ਵੀ ਲਗਦੇ ਹਨ ਇਹ ਜਿਸਮ ਨੂੰ ਜਮਾ ਵੀ ਸਕਦੇ ਹਨ ਰਿਸ਼ਤੇ ਦੋ-ਪਾਸੜ ਸੜਕ ਵਾਂਗ ਹਨ ਰਿਸ਼ਤੇ ਰੂਹ ਦੀ ਖ਼ੁਰਾਕ ਵੀ ਬਣ ਸਕਦੇ ਹਨ ਅਤੇ ਜ਼ਹਿਰ ਵੀ ਰਿਸ਼ਤੇ ਖ਼ੁਦਗਰਜ਼ ਵੀ ਹੋ ਸਕਦੇ ਹਨ ਅਤੇ ਨਾਖ਼ੁਦਗਰਜ਼ ਵੀ ਰਿਸ਼ਤੇ ਵਫ਼ਾ ਵੀ ਹੋ ਸਕਦੇ ਹਨ ਅਤੇ ਬੇਵਫ਼ਾ ਵੀ ਰਿਸ਼ਤੇ ਨਿਭਾਉਣੇ ਹੀ ਔਖੇ ਨਹੀਂ ਰਿਸ਼ਤਿਆਂ ਦੀ ਗੱਲ ਕਰਨੀ ਵੀ ਔਖੀ ਹੈ
unkwn...
|
|
22 Dec 2011
|
|
|
|
Wah veer g.... Rishtian nu bahut change thang nal bian kita a tuci te jo vi rishtian bare likhia a ... oh vakai sach hai g...
jio babeo.... tfs
|
|
22 Dec 2011
|
|
|
|
ਤੁਹਾਨੂ ਚੰਗਾ ਲੱਗਾ ਪੜਕੇ, ਇਹ ਵੀ ਇਕ ਰਿਸਤਾ ਹੀ ਹੈ......ਧਨਵਾਦ......
|
|
24 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|