|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ''ਅਸੀਂ ਉਨਾ ਚੋਂ ਹਾਂ ਜਿਨਾਂ ਦੇ ਰਾਤ ਨੂੰ ਬਾਰਾਂ ਵਜਦੇ ਸੀ.......'' |
ਅਸੀਂ ਉਸ ਕੋਮ ਚੋਂ ਹਾਂ ਸੁਣਿਆ ਹੋਏਗਾ ਜਿਨਾਂ ਦੇ ਰਾਤ ਨੂੰ ਬਾਰਾਂ ਵਜਦੇ ਸੀ, ਦੁਸਮਨ ਨੂੰ ਪਤਾ ਵੀ ਨਹੀ ਸੀ ਲਗਦਾ ਜਦ ਰਾਤ ਨੂੰ ਉਦਾ ਗਾਟਾ ਦੱਬਦੇ ਸੀ, ਸਾਡੇ ਬਾਬੇਆਂ ਦੇ ਸਿਰ ਤੇ 'ਪੱਗ' ਦੇਖ ਕੇ ਵੈਰੀ ਪੂਛ ਲੱਤਾਂ ਚ ਦੇਕੇ ਭਜਦੇ ਸੀ.
ਅਸੀਂ ਉਸ ਕੋਮ ਚੋਂ ਹਾਂ ਜੋ ਧਰਮ ਲਈ ਦੇਗਾਂ ਵਿਚ ਉਬਲਦੇ ਰਹੇ ਨੇ, ਤੱਤੀਆਂ ਤਵੀਆਂ ਤੇ ਬਹਿੰਦੇ ਰਹੇ ਨੇ ਵਸਦੇ ਰਹੇ ਨੇ ਤੇ ਰੁਲਦੇ ਰਹੇ ਨੇ , ਕਦੇ ਈਨ ਨਾ ਮੰਨੀ ਹਾਕਮਾ ਦੀ ਕੀ ਹੋਇਆ ਜੇ ਸਾਡੀ ਖੋਪੜੀ ਛਿਲਦੇ ਰਹੇ ਨੇ.
ਓਏ ਸਾਡੇ ਗੁਰੂ ਯੋਦੇ ਬੜੇ ਤਗੜੇ ਸੀ ਦਸੋ ਕੋਈ ਬਾਬਾ ਦੀਪ ਸਿੰਘ ਕਹਾਜੁਗਾ, ਮਾਂ ਕਹਿੰਦੀ ਸੀ ਆਪ੍ਨ੍ਣੇ ਪੁਤ ਨੂੰ ਸੋਂ ਜਾ ਨਹੀ ਤਾਂ ਹਰੀ ਸਿੰਘ ਨਲੂਆ ਆਜੁਗਾ, ਸਾਡੇ ਬਾਬੇਆਂ ਨੇ ਵੈਰੀ ਦਾ ਸਿਰ ਲਾਹ ਕੇ ਖੁੰਡਾ ਖੇਡੇਆ ਕੋਈ ਖੇਲ ਦੇਖਾਜੁਗਾ.
ਅਸੀਂ ਤਾਂ ਉਸ ਕੋਮ ਚੋਂ ਹਾਂ ਜੀਨੇ ਸਦਾ ਹੀ ਸਰਬਤ ਦਾ ਭਲਾ ਮੰਗਿਆ ਹੈ, ਜੀਨੇ ਕੀਤਾ 'ਹਰਮੰਦਰ ਸਾਹਿਬ' ਤੇ ਹਮਲਾ ਥੋੜੇ ਦਿਨਾ ਚ' ਹੀ ਟੰਗਿਆ ਹੈ, 'ਸਿੱਖੀ' ਨੂੰ ਕੋਈ ਦਾਗ ਨਾ ਲਾਜੇ 'ਜੱਗੀ' ਨੇ ਤਾਹਿਓਂ ਗੰਡਾਸਾ ਚੰਡਿਆ ਹੈ .
|
|
12 Jun 2011
|
|
|
|
|
ਵਾਹ ਜਗਦੇਵ ਸਿੰਘ ਜੀ,,,ਜੀਓ !
ਕਿਸੇ ਸ਼ਾਇਰ ਨੇਂ ਲਿਖਿਆ ਹੈ,,,
ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾ 'ਚੋ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ.....
|
|
12 Jun 2011
|
|
|
|
|
poem wadia hai
but aaj kal koi ve apne bajurga babeya nu chete nahi karda,,,
aaj sikh dharam sub ton wadh corrupt ho ke reh gaya hai ,,, sikh hun jalam da vairry nahi hun sikh , sikh da vairry hai
|
|
13 Jun 2011
|
|
|
|
|
bahut hi lajawaab likheya bai ji....great post
|
|
13 Jun 2011
|
|
|
|
|
bahut hee khoobsurati naal kavita likhi aa....... great work...
daad kabool karo.........
|
|
13 Jun 2011
|
|
|
|
|
|
|
bahut he sohna likhia hai...
And Harpinder ji di lines ne hor vi sohnapan ditta hai rachna nu....
great work !!!
|
|
13 Jun 2011
|
|
|
|
|
ਚੰਗਾ ਲਿਖਿਆ ਹੈ ਜਗਦੇਵ ਜੀ ! ਆਪ ਜੀ ਦੇ ਸਿੱਖੀ ਨਾਲ ਇਸ਼ਕ਼ ਦੀ ਝਲਕ ਬਰਾਬਰ ਦਿਸਦੀ ਹੈ ! Jeeo ..
|
|
13 Jun 2011
|
|
|
|
|
ਤੁਹਾਡਾ ਸਾਰਿਆਂ ਦਾ ਬਹੁਤ -ਬਹੁਤ ਧਨਬਾਦ
|
|
13 Jun 2011
|
|
|
|
|
|
|
jagdev veer bahut hi sohni rachna sanjhi keeti hai tusi...keep it up...
|
|
13 Jun 2011
|
|
|
|
|
|
|
|
|
|
|
|
 |
 |
 |
|
|
|