Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 5 << Prev     1  2  3  4  5  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਕਿੱਥੇ ਗਏ ਉਹ ਦਿਨ ਪੁਰਾਣੇ

ਕਿੱਥੇ ਗਏ ਉਹ ਦਿਨ ਪੁਰਾਣੇ
ਜਦ ਵੱਡੇ ਵੀ ਬਣੱਦੇ ਸੀ ਨਿਆੱਣੇ
ਕੋਈ ਕਿਸੇ ਦਾ ਵੈਰੀ ਨੀ ਸੀ ਹੂੰਦਾ
ਮੀਂਹ ਵਿਚ ਵੀ ਘਰ ਸ਼ੀ ਚੋਂਦਾ
ਫੇਰ ਵੀ ਬੱਚੇ ਹੱਸਦੇ ਹੁੰਦੇ ਸੀ
ਬਸ ਖੇਡਾਂ ਵਿਚ ਹੀ ਲੜੱਦੇ ਹੁੰਦੇ ਸ਼ੀ
ਗਿੱਲੀ ਡੰਡਾ, ਲੂੱਕਣ ਮਿਚਾਈ
ਜੇਹਡਾ ਉੱਤੇ ਵੇਖੇ ਉਹਦੀ ਸ਼ਾਮਤ ਆਈ
ਉਦੋਂ ਖੇਡ ਨਿਰਾਲੇ ਹੁੰਦੇ ਸ਼ੀ
ਜਦ ਵੱਡੇ ਵੀ ਨਿਆੱਣੇ ਬਣੱਦੇ ਸੀ

ਚਿੱਟੀ ਕਮੀਜ ਤੇ ਕਾਲੀ ਨਿੱਕਰ
ਹੁੰਦੀ ਜਦ ਕਿਸੇ ਇਕ ਦੀ ਟਿੱਚਰ
ਜਦ ਸਾਰੇ ਉਂਚਾੱ ਹੱਸਦੇ ਸ਼ੀ
ਤੇਲ ਸਰੋਂ ਦਾ ਲਾ ਸ਼ਜਦੇ ਸ਼ੀ
ਨਾ ਹੀ ਜੇੱਲ ਨਾ ਪਰਫਿਉਮ ਸੀ
ਚਿੱਟਾ ਪਾਜਾਮਾ ਇਕ ਕੋਸਟਿਉਮ ਸੀ
ਇਕ ਦੇ ਦੁੱਖ ਵਿਚ ਸ਼ਬ ਰੋੰਦੇ ਸੀ
ਜਦ ਵੱਡੇ ਵੀ ਨਿਆੱਣੇ ਬਣੱਦੇ ਸੀ

ਦਿਲ ਵਿਚ ਕੁੱਛ ਅਰਮਾਨ ਹੁੰਦੇ ਸੀ
ਯਾਰ ਸਾਰੇ ਭਰਾ ਸਮਾਨ ਹੁੰਦੇ ਸੀ
ਕਿਸੇ ਇਕ ਦੇ ਘਰ ਰੋਟੀ ਖਾ ਲੈਣਾ
ਇਕ ਦੁਜੇ ਨੂੰ ਲੱਲੂ ਕਹਿਣਾ
ਰੁੱਸੇ ਨੂੰ ਮਣਾੱਉਣ ਲਈ
ਆਪ ਵੀ ਥੋਡਾ ਰੋ ਲੇਂਦੇ ਸ਼ੀ
ਕਿੱਥੇ ਗਏ ਉਹ ਦਿਨ ਪੁਰਾਣੇ
ਜਦ ਵੱਡੇ ਵੀ ਨਿਆੱਣੇ ਬਣੱਦੇ ਸੀ
ਜਦ ਵੱਡੇ ਵੀ ਨਿ...............

 


(ਸੂਨੀਲ ਕੂਮਾਰ    ੨੬-੧੦-੨੦੧੦    ੧:੫੩ ਪ.ਮ.)

26 Sep 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth he vadiya lekhiya veer

26 Sep 2010

renu mahi
renu
Posts: 69
Gender: Female
Joined: 06/Sep/2010
Location: bathinda
View All Topics by renu
View All Posts by renu
 

nice one sunil g

well written.

26 Sep 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 

bahut sohna darsayeya hai purane dina diya yadaan nu !! bahut khoob !!

26 Sep 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

very nice...

26 Sep 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 
good job 22 g keep sharing
26 Sep 2010

krishan goyal
krishan
Posts: 35
Gender: Male
Joined: 25/Sep/2010
Location: ferozepur
View All Topics by krishan
View All Posts by krishan
 

22 ji bahot vadhiya dhang naal tusi bachpan nu dikhaya hai,..jado v iss poem nu parde han tan sanu apna bachpan yaad a janda hai,.....very nice 22 ji....

keep it up..!!!!!!!!!!!!!

26 Sep 2010

Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 
Oh Din BAchpan De Gayee

ਬਹੁਤ ਸੋਹਨਾ ਲਿਖਿਯਆ ਜਰਾ spell ਚੇਕ ਕਰੋ ਥੋੜੇ ਗਲਤ ਹੈ

26 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Thnks to alll frnds


te ravi veer thnks to suggestion i will chk & correct

26 Sep 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

bahut hi sohna likheya sunil ji...bachpne nu vadiya pesh kita hai te samar ji ne vee bahut achhi poem share kiti hai !! thankx sunil n samar

26 Sep 2010

Showing page 1 of 5 << Prev     1  2  3  4  5  Next >>   Last >> 
Reply