|
 |
 |
 |
|
|
Home > Communities > Punjabi Poetry > Forum > messages |
|
|
|
|
|
ਗਣਤੰਤਰ ਦਿਵਸ ਤੇ ਪਤੰਗਬਾਜ਼ੀ |

ਗਣਤੰਤਰ ਦਿਵਸ ਤੇ ਪਤੰਗਬਾਜ਼ੀ
ਆਓ ਪਤੰਗਾਂ ਉਡਾਈਏ,
ਗਣਤੰਤਰ ਦਿਵਸ ਮਨਾਈਏ,
ਇਦ੍ਹੇ ਨਾਲੋਂ ਵੱਡੀ,
ਖੁਸ਼ੀ ਕਿਹੜੀ ਹੋਰ ਏ,
ਪਤੰਗ ਨੂੰ ਜੇ ਮੰਨੀਏ,
'ਆਜ਼ਾਦੀ' ਦਾ ਚਿੰਨ੍ਹ ਸਾਰੇ,
'ਸੰਜਮ' ਕਰ ਜਾਣੀਏਂ,
ਜੋ ਇਦ੍ਹੇ ਸੰਗ ਡੋਰ ਏ |
ਜਗਜੀਤ ਸਿੰਘ ਜੱਗੀ
NB: ਯਾਦ ਰਹੇ ਅਸੀ ਸੁਤੰਤਰ ਹਾਂ ਸ੍ਵਛੰਦ ਨਹੀਂ - ਸ੍ਵਛੰਦ ਤਾਂ ਪੰਛੀ ਆਦਿ ਹੋ ਸਕਦੇ ਹਨ | ਇਕ ਚੰਗੇ ਸੁਤੰਤਰ ਨਾਗਰਿਕ ਨੂੰ ਕਨੂੰਨ ਦਾ ਆਦਰ ਕਰਨ ਵਾਲਾ ਤੇ ਅਨੁਸ਼ਾਸਿਤ ਹੋਣਾ ਚਾਹੀਦਾ ਹੈ |
|
|
25 Jan 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|