Punjabi Poetry
 View Forum
 Create New Topic
  Home > Communities > Punjabi Poetry > Forum > messages
RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 
96 ਦੇ ਸੇਮੀਫਾਈਨਲ ਦਾ ਬਦਲਾ

 

ਸੀ ਕਰਦਾ ਅਫਰੀਦੀ ਆਕੜਾ ਨਾਲ ਗੱਲਾਂ 
ਲੱਗਗੇ ਨੇ ਹੁਣ ਸਾਡੇ ਉਹਨੂੰ ਪਤੇ |
ਜਿਹੜੇ ਕਰਦੇ ਸਿਰ ਚੁੱਕ ਚੁੱਕ ਗੱਲਾਂ
ਆਕੇ ਮੈਦਾਨ ਸਾਨੂੰ ਹਰਾ ਨਾ ਸਕੇ |
ਲੈਣਾ ਏ 96 ਦੇ ਸੇਮੀਫਾਈਨਲ ਦਾ ਬਦਲਾ 
ਜਿੱਤਣਾ ਖਿਤਾਬ ਕਰ ਲੰਕਾ ਨੂੰ ਫ਼ਤਿਹ | 
hehehe 

ਸੀ ਕਰਦਾ ਅਫਰੀਦੀ ਆਕੜਾ ਨਾਲ ਗੱਲਾਂ 

ਲੱਗਗੇ ਨੇ ਹੁਣ ਸਾਡੇ ਉਹਨੂੰ ਪਤੇ |

ਜਿਹੜੇ ਕਰਦੇ ਸਿਰ ਚੁੱਕ ਚੁੱਕ ਗੱਲਾਂ

ਆਕੇ ਮੈਦਾਨ ਸਾਨੂੰ ਹਰਾ ਨਾ ਸਕੇ |

ਲੈਣਾ ਏ 96 ਦੇ ਸੇਮੀਫਾਈਨਲ ਦਾ ਬਦਲਾ 

ਜਿੱਤਣਾ ਖਿਤਾਬ ਕਰ ਲੰਕਾ ਨੂੰ ਫ਼ਤਿਹ | 

 

 

30 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

GOOD ONE 22 G ,,,,,,,,,,,," ਬਾਰੀਂ ਬਰਸੀ ਖਾਟਣ ਗਾਏ ਸੀ ,,,ਖਟ ਕੇ ਲਿਆਂਦਾ ਪਾਣੀ ,,,

ਕੁੰਢੀਆਂ ਦੇ ਸਿੰਗ ਫ਼ਸਨੇ ,,,ਕੋਈ ਨਿਤਰੂ ਵੜੇਵੇਂ ਖਾਣੀ ,,,"

ਕਈ ਵਾਰੀ ਲੱਗੇ ਐਵੇਂ ਰੁਲ ਹੀ ਨਾ ਜਾਈਏ,,,
ਅਧੀ ਲੰਘੀ ਔਖੀ ਬਾਕੀ ਕਿਦਾਂ ਲੰਘਾਈਏ,,,
ਰਾਤੀਂ ਉਠ ਉਠ ਗੱਲਾਂ ਕਰਾਂ ਤਾਰਿਆਂ ਦੇ ਨਾਲ,,,
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ,,,
ਅਗਲਾ ਸ਼ਬਦ ; ਤਾਰੇ / ਤਾਰਿਆਂ 

 

 

 

30 Mar 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
SATSHRIAKAAL JI................

 

VERY NICE.................

 

KEEP IT UP.................happy03

31 Mar 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

Haha I rem 96...Jad Kaambli ro pia si lol ! 

31 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Good One TEJPAL....tfs

31 Mar 2011

Reply