Punjabi Poetry
 View Forum
 Create New Topic
  Home > Communities > Punjabi Poetry > Forum > messages
baljinder singh
baljinder
Posts: 7
Gender: Male
Joined: 28/Mar/2013
Location: amritsar
View All Topics by baljinder
View All Posts by baljinder
 
ਦਿਲ ਨਾਲ ਦਿਲ ਪਏ ਜੋੜਦੇ ਨੇ...........
ਲੋਕ ਤਾਂ ਉਝ ਹੀ,
ਆਸ਼ਿਕਾਂ ਨੂੰ ਭੰਡੀ ਜਾਂਦੇ ਆ,
ਲਾ ਕੇ ਤਵੇ ਵੱਖ ਵੱਖ ,
ਭੜਾਸ ਆਪਣੀ ਕੱਢੀ ਜਾਂਦੇ ਆ,
ਆਸ਼ਿਕ ਤਾਂ ਸਭਿੱਆਚਾਰ ਦਾ,
ਅੰਗ ਆਪਣਾ,
ਮਿਰਜੇ ਰਾਝੇ ਛੱਡ ਗਏ,
ਜੋ ਰੰਗ ਆਪਣਾ,
ਇਹ ਤਾਂ ਪ੍ਰੀਤ ਪੁਰਾਣੀ ਨੂੰ,
ਅੱਗੇ ਤੋਰਦੇ ਨੇ,
ਛੱਡ ਕੇ ਮੋਹਨੀ ਮੋਹ ਮਾਇਆ ,
ਦਿਲ ਨਾਲ ਦਿਲ ਪਏ ਜੋੜਦੇ ਨੇ.............ମ¡NKU
06 Apr 2013

DEEP GURDEEP
DEEP
Posts: 1
Gender: Male
Joined: 05/Apr/2013
Location: Amritsar
View All Topics by DEEP
View All Posts by DEEP
 
hummm
wah oh wah RINKU
06 Apr 2013

sukh sangha
sukh
Posts: 73
Gender: Female
Joined: 07/Oct/2012
Location: surrey
View All Topics by sukh
View All Posts by sukh
 
dil

very good  likhyea ji 

 

06 Apr 2013

Reply