|
 |
 |
 |
|
|
Home > Communities > Punjabi Poetry > Forum > messages |
|
|
|
|
|
ਰਿਸ਼ਤਾ |
ਇਕ ਸੀ ਔਰਤ ਤੇ ਇਕ ਸੀ ਮਰਦ ਦੋਹਾਂ 'ਚ ਕੋਈ ਰਿਸ਼ਤਾ ਨਹੀਂ ਸੀ ਫਿਰ ਵੀ ਦੋਵੇਂ ਰਹਿੰਦੇ ਸਨ ਇਕੱਠੇ ਬੇਇੰਤਹਾ ਪਿਆਰ ਕਰਦੇ ਸਨ ਇਕ ਦੂਜੇ ਨੂੰ ਤਨ-ਮਨ-ਧਨ ਨਾਲ।
ਦੋਹਾਂ 'ਚ ਨਹੀਂ ਨਿਭੀ, ਵੱਖਰੇ ਹੋ ਗਏ ਦੋਵੁਂ ਕਿਸੇ ਨੇ ਔਰਤ ਨੂੰ ਪੁੱਛਿਆ— ਉਹ ਮਰਦ ਤੇਰਾ ਕੀ ਲਗਦਾ ਸੀ? ਔਰਤ ਬੋਲੀ— ਪ੍ਰੇਮੀ, ਜੋ ਪਤੀ ਨਾ ਬਣ ਸਕਿਆ ਕਿਸੇ ਨੇ ਮਰਦ ਨੂੰ ਪੁੱਛਿਆ— ਉਹ ਔਰਤ ਕੀ ਲਗਦੀ ਸੀ ਤੇਰੀ? ਮਰਦ ਬੋਲਿਆ—ਰਖੇਲ
ਹਿੰਦੀ ਕਵਿਤਾ / ਦੀਪਤੀ ਮਿਸ਼ਰ
|
|
28 Dec 2012
|
|
|
|
ਖੂਬ.......ਬਿੱਟੂ ਜੀ ਇਹ ਪਹਿਲਾਂ ਵੀ ਸਾਂਝੀ ਕਰ ਚੁੱਕੇ ਹੋਂ.....thnx again....
|
|
28 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|